Sharanjit singh kalsi

Sharanjit singh kalsi Contact information, map and directions, contact form, opening hours, services, ratings, photos, videos and announcements from Sharanjit singh kalsi, Tour Agency, jasdev singh nager vpo gill, Ludhiana.

30/11/2023
https://m.facebook.com/story.php?story_fbid=863226988486816&id=100043985686244&mibextid=Nif5oz
10/11/2023

https://m.facebook.com/story.php?story_fbid=863226988486816&id=100043985686244&mibextid=Nif5oz

राजस्थान के श्रीगंगानगर से हिमाचल लौटते समय लुधियाना में आजाद टैक्सी ऑपरेटर पंजाब और चंडीगढ़ के अध्यक्ष हमारे मित्र भाई शरण जीत कलसी जी से मुलाकात हुई।

हिमाचल प्रदेश में बाहरी राज्यों की टैक्सी, गाड़ियों पर टैक्स लगाने के फैसले पर सरकार के खिलाफ धरना प्रदर्शन किया है. सोम...
19/09/2023

हिमाचल प्रदेश में बाहरी राज्यों की टैक्सी, गाड़ियों पर टैक्स लगाने के फैसले पर सरकार के खिलाफ धरना प्रदर्शन किया है. सोमवार को आजाद टैक्सी यूनियन पंजाब ने सरकार से फैसला वापस लेने की मांग की है. साथ ही फैसला वापस न लेने पर सभी बोर्डरों को सील करने की चेतावनी भी दे दी है.

19/09/2023

हम सरकार से बार-बार आग्रह कर रहे हैं कि यह जो हिमाचल में प्राइवेट गाड़ियां धड़ल्ले से टैक्सी का काम कर रही है और बला बला में काम कर रही है आप इन्हें रोके और इनके चालान करें और इस ब्ला ब्ला ऐप को भी बंद किया जाए ! सुनो सरकार हम टैक्सी ऑपरेटरों की पुकार

15/09/2023

14/09/2023

''खबर जो आपके लिए जरुरी''

आजाद टैक्सी यूनियन पंजाब के अध्यक्ष शरणजीत सिंह कलसी ने शिमला में अधिक टैक्स को लेकर प्रमुख सचिव परिवहन हिमाचल प्रदेश से मुलाकात की।

14/09/2023




ਅਜਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਹਿਮਾਚਲ ਦੇ ਡਿਪਟੀ ਮੁੱਖ ਮੰਤਰੀ ਦੇ ਬਿਆਨ ਦਾ ਵਿਰੋਧ ਕਰਦੇ ਹਾ ਅਤੇ ਜਦੋਂ ਮਰਦੀ ਲਾਈਵ ਡਵੇਟ ਕਰ ਲੈਣ ਇੱਕ ਇੱਕ...
12/09/2023

ਅਜਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਹਿਮਾਚਲ ਦੇ ਡਿਪਟੀ ਮੁੱਖ ਮੰਤਰੀ ਦੇ ਬਿਆਨ ਦਾ ਵਿਰੋਧ ਕਰਦੇ ਹਾ ਅਤੇ ਜਦੋਂ ਮਰਦੀ ਲਾਈਵ ਡਵੇਟ ਕਰ ਲੈਣ ਇੱਕ ਇੱਕ ਗੱਲ ਦਾ ਜਵਾਬ ਦੇਵਾਗੇ ਅਤੇ ਉਹ ਵੀ ਜਵਾਬ ਦੇਣ ਦੀ ਹਿੰਮਤ ਰੱਖਣ

"ਸ਼ੌਕ ਤੇ ਜਨੂੰਨ" ਜਦੋਂ ਦੋਵੇਂ ਰਲ ਜਾਣ ਤਾਂ ਤੁਸੀਂ ਹਰ ਮੈਦਾਨ ਫ਼ਤਿਹ ਕਰ ਸਕਦੇ ਹੋ।Azad taxi union Punjab Principal sectary transport ...
11/09/2023

"ਸ਼ੌਕ ਤੇ ਜਨੂੰਨ" ਜਦੋਂ ਦੋਵੇਂ ਰਲ ਜਾਣ ਤਾਂ ਤੁਸੀਂ ਹਰ ਮੈਦਾਨ ਫ਼ਤਿਹ ਕਰ ਸਕਦੇ ਹੋ।
Azad taxi union Punjab
Principal sectary transport ji Himachal Pradesh 
R.D.NAZEEM ji IAS

06/09/2023

Rta.ਪੂਨਮਪ੍ਰੀਤ ਕੌਰ (ਧਰਨੀਆ ਵਾਲੀ)




04/09/2023
ਟਰਾਂਸਪੋਰਟ ਵਿਭਾਗ ਦਾ ਹਾਲ ਲੋਕ ਬੇਹਾਲ ਇੱਕ ਡੰਗਰ ਡਾਕਟਰ ਨੇ ਪੰਜਾਬ ਤਬਾਹ ਕਰ ਦਿੱਤਾ ਦੂਜੀ ਡਾਕਟਰ ਨੇ ਲੁਧਿਆਣਾ ਤਬਾਹ ਕਰ ਦਿੱਤਾ RTA ਧਰਨੀਆਂ ਵਾ...
04/09/2023

ਟਰਾਂਸਪੋਰਟ ਵਿਭਾਗ ਦਾ ਹਾਲ ਲੋਕ ਬੇਹਾਲ ਇੱਕ ਡੰਗਰ ਡਾਕਟਰ ਨੇ ਪੰਜਾਬ ਤਬਾਹ ਕਰ ਦਿੱਤਾ ਦੂਜੀ ਡਾਕਟਰ ਨੇ ਲੁਧਿਆਣਾ ਤਬਾਹ ਕਰ ਦਿੱਤਾ
RTA ਧਰਨੀਆਂ ਵਾਲੀ ਹਰ ਰੋਜ਼ ਧਰਨਾ




ਸੰਯੁਗਤ ਮੋਰਚੇ ਦੇ ਬੈਨਰ ਹੇਠ ਪੰਜਾਬ ਦੇ ਟੈਕਸੀ ਮਾਲਕਾ ਅਤੇ ਚਾਲਕਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਸੈਕਟਰ 25 ਚੰਡੀਗੜ ਰੈਲੀ ਗਰਾਉਡ ਵਿੱਚ ਧਰਨੇ ਤ...
15/08/2023

ਸੰਯੁਗਤ ਮੋਰਚੇ ਦੇ ਬੈਨਰ ਹੇਠ ਪੰਜਾਬ ਦੇ ਟੈਕਸੀ ਮਾਲਕਾ ਅਤੇ ਚਾਲਕਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਸੈਕਟਰ 25 ਚੰਡੀਗੜ ਰੈਲੀ ਗਰਾਉਡ ਵਿੱਚ ਧਰਨੇ ਤੇ ਹਨ
ਅਜ਼ਾਦ ਟੈਕਸੀ ਯੁਨੀਅਨ ਪੰਜਾਬ ਦੇ ਚੰਡੀਗੜ੍ਹ ਦੇ ਪ੍ਰਧਾਨ ਇਦਰ ਸਿੰਘ ਮਾਨ ਅਤੇ ਉਨ੍ਹਾਂ ਨਾਲ ਅਮਨਦੀਪ ਸਿੰਘ ਨੂੰ ਅੱਜ 15 ਅਗਸਤ ਜਾਣੀ ਅਜ਼ਾਦੀ ਵਾਲੇ ਦਿਨ 6 ਦਿਨ ਹੋ ਗਏ ਭੁੱਖ ਹੜਤਾਲ ਤੇ ਬੈਠੇ ਨੂੰ ਪ੍ਰਤੂੰ ਸਰਕਾਰਾਂ ਦੇ ਕੰਨ ਤੇ ਨੀ ਸਰਕੀ
ਐਪ ਬੇਸਡ ਟੈਕਸੀ ਐਗਰੀਗੇਟਰ ਕੰਪਨੀਆਂ ਕੈਬ ਉਪਰੇਟਰਾਂ/ਡਰਾਇਵਰਾਂ ਦਾ ਆਰਥਿਕ ਸ਼ੋਸ਼ਣ ਕਰ ਰਹੀਆਂ ਹਨ ਪਰ ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ ਇਸ ਸਬੰਧੀ ਐਪ ਬੇਸਡ ਕੰਪਨੀਆ ਓਲਾ,ਉਬਰ ਆਦਿ ਲਈ ਕੋਈ ਐਗਰੀਗੇਟਰ ਪਾਲਿਸੀ ਨਹੀਂ ਬਣਾ ਰਹੀ ਜਿਸ ਵਿੱਚ ਕੰਪਨੀ ਵੱਲੋਂ ਕਿਰਾਏ ਵਿੱਚ ਕੈਬ ਉਪਰੇਟਰ ਨੂੰ ਸ਼ੇਅਰ ਕਿੰਨੇ ਪਰਸੈਂਟ ਦੇਣਾ ਹੈ ਅਤੇ ਕੈਬ ਉਪਰੇਟਰ ਦਾ ਬੀਮਾ ਅਤੇ ਹੋਰ ਸਹੂਲਤਾਂ ਦੇਣੀਆਂ ਹਨ। ਅਗਰ ਕੋਈ ਹੱਲ ਨਾ ਨਿਕਲਿਆ ਤਾਂ ਜ਼ਲਦ ਸਘੰਰਸ਼ ਤੇਜ ਕੀਤਾ ਜਾਵੇਗਾ ਜਿਸ ਦੀ ਜ਼ੁਮੇਵਾਰੀ ਟਰਾਂਸਪੋਰਟ ਮੰਤਰੀ ਸਮੇਤ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਹੋਵੇਗੀ
ਸ਼ਰਨਜੀਤ ਸਿੰਘ ਕਲਸੀ
ਪੰਜਾਬ ਪ੍ਰਧਾਨ
ਸਮੁੱਚੀ ਕਾਰਜਕਾਰੀ ਕਮੇਟੀ
ਅਜ਼ਾਦ ਟੈਕਸੀ ਯੁਨੀਅਨ ਪੰਜਾਬ




ਅਜ਼ਾਦੀ ਜਾਂ ਗ਼ੁਲਾਮੀ ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾ ਤੋ ਬਾਅਦ ਵੀ ਚੰਡੀਗੜ ਹਰਿਆਣਾ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਫਸਰਾ...
14/08/2023

ਅਜ਼ਾਦੀ ਜਾਂ ਗ਼ੁਲਾਮੀ
ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾ ਤੋ ਬਾਅਦ ਵੀ ਚੰਡੀਗੜ ਹਰਿਆਣਾ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਫਸਰਾਂ ਨੂੰ ਗੂੜੀ ਨੀਂਦ ਵਿੱਚੋਂ ਜਗਾਉਂਦੇ ਹੋਏ ਭੂਖ ਹੜਤਾਲ ਜਾਰੀ

12/08/2023

ਅਜਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਬੇਨਤੀ ਹੈ ਕਿ ਆਲ ਇੰਡੀਆ ਟੂਰਿਸਟ ਟੈਕਸੀ/ਟਰੈਵਲਰ AITP 20,000/30.000/80.000 ਭਰੀਆਂ ਹੋਈਆਂ ਤਾਂ ਲਾਗੂ ਹੈ...
11/08/2023

ਅਜਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਬੇਨਤੀ ਹੈ ਕਿ
ਆਲ ਇੰਡੀਆ ਟੂਰਿਸਟ ਟੈਕਸੀ/ਟਰੈਵਲਰ AITP 20,000/30.000/80.000 ਭਰੀਆਂ ਹੋਈਆਂ ਤਾਂ ਲਾਗੂ ਹੈ ਇਹ ਨੋਟੀਫਕੇਸਨ ਜੀ

10/08/2023

ਅਜਾਦ ਟੈਕਸੀ ਯੂਨੀਅਨ ਪੰਜਾਬ ਵੱਲੋ ਪੂਰਾ ਸਮਰਥਨ ਰਹੇਗਾ

09/08/2023

ਇਸ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਲਵਾਉਣਗੇ ਧਰਨਾ ਆਪਣੇ ਘਰ ਦੇ ਬਾਹਰ ਜਿਸ ਤਰਾ ਦੇ ਹਲਾਤ ਟਰਾਂਸਪੋਰਟ ਵਿਭਾਗ ਦੇ ਹਨ

09/08/2023
ਸਾਰੇ ਆਲ ਇੰਡੀਆ ਟੂਰਿਸਟ ਟੈਕਸੀ/ਟਰੈਵਲਰ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ,ਅੱਜ ਦਾ ਵਿਸ਼ਾ ਇਹ ਹੈ ਕਿ ਆਲ ਇੰਡੀਆ ਟੂਰਿਸਟ ਪਰਮਿਟ ...
07/08/2023

ਸਾਰੇ ਆਲ ਇੰਡੀਆ ਟੂਰਿਸਟ ਟੈਕਸੀ/ਟਰੈਵਲਰ ਵਾਲੇ ਵੀਰਾਂ ਨੂੰ ਹੱਥ ਜੋੜ ਕੇ
ਸਤਿ ਸ਼੍ਰੀ ਅਕਾਲ ਜੀ,
ਅੱਜ ਦਾ ਵਿਸ਼ਾ ਇਹ ਹੈ ਕਿ ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਗੱਡੀਆਂ ਤੋਂ ਜਦੋਂ ਸਾਰੇ ਇੰਡੀਆ ਦਾ ਇੱਕ ਟੈਕਸ ਲੈ ਲਿਆ ਜਾਂਦਾ ਸੀ ਜੋ ਕਿ 2021 ਦੇ ਨੋਟੀਫਿਕੇਸ਼ਨ ਮੁਤਾਬਕ ਜਾਂ ਉਸ ਦੀ ਸੋਧ ਕੀਤੇ 2023 ਦੇ ਨੋਟੀਫਿਕੇਸ਼ਨ ਮੁਤਾਬਕ, ਫਿਰ ਵੀ ਕਈ ਸਟੇਟ ਦੇ ਬਾਰਡਰ ਤੇ ਐਂਟਰੀ ਕਰਨ ਦੌਰਾਨ ਉਹ ਧੱਕੇ ਨਾਲ ਸਟੇਟ ਦਾ ਟੈਕਸ ਲੈਣ ਲੱਗ ਪਏ ਸਨ ਜਿਸ ਸਬੰਧੀ ਅਜਾਦ ਟੈਕਸੀ ਯੂਨੀਅਨ ਪੰਜਾਬ ਵੱਲੋਂ ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇਜ ਦਿੱਲੀ ਨੂੰ ਸਮੇਤ ਸਟੇਟ ਸਰਕਾਰਾਂ ਲੀਗਲ ਨੋਟਿਸ ਦਿੱਤਾ ਗਿਆ ਸੀ ਅਤੇ ਰਿੱਟ ਪਟੀਸ਼ਨ ਮਿਤੀ 29-05-2023 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਡਾਇਰੀ ਕਰਵਾ ਦਿੱਤੀ ਗਈ ਸੀ। ਉਸ ਤੋਂ ਪਹਿਲਾਂ ਹੀ ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇਜ ਦਿੱਲੀ ਨੇ ਪੱਤਰ ਨੰਬਰ RT-11036/69/2023- MVL ਮਿਤੀ- 04-08-2023 ਨੂੰ ਜਾਰੀ ਕਰਕੇ ਸਾਰੇ ਇੰਡੀਆ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਸੈਕਟਰੀ ਟਰਾਂਸਪੋਰਟ ਨੂੰ ਹੁਕਮ ਦਿੱਤੇ ਗਏ ਹਨ ਕਿ ਕੋਈ ਵੀ ਸਟੇਟ ਆਲ ਇੰਡੀਆ ਟੂਰਿਸਟ ਪਰਮਿਟ ਵਾਲੀ ਗੱਡੀ ਤੋਂ ਸਟੇਟ ਵਿੱਚ ਐਂਟਰੀ ਤੇ ਕੋਈ ਵੀ ਟੈਕਸ ਜਾਂ ਫੀਸ ਨਹੀਂ ਲਵੇਗੀ। ਤੁਹਾਨੂੰ ਇਹ ਪੱਤਰ ਗੱਡੀ ਵਿਚ ਰੱਖਣਾ ਹੈ ਅਤੇ ਕਿਸੇ ਵੀ ਸਟੇਟ ਵਿੱਚ ਐਂਟਰੀ ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜਿੰਨਾ ਕੋਲ 20,000 30,000 — 75000 ਵਾਲੇ ਪਰਮਿਟ ਹਨ
ਪਿਆਰੇ ਵੀਰੋ ਇਹ ਅਜਾਦ ਟੈਕਸੀ ਯੂਨੀਅਨ ਦੇ ਨਾਲ ਨਾਲ ਆਪਣੀ ਸਾਰਿਆਂ ਦੀ ਜਿੱਤ ਹੈ ਅਤੇ ਆਪ ਸਭ ਦੇ ਸਹਿਯੋਗ ਦੇਣ ਲਈ ਤੁਹਾਡਾ ਸਦਾ ਰਿਣੀ ਰਹਾਂਗਾ।
ਦਾਸ
ਸ਼ਰਨਜੀਤ ਸਿੰਘ ਕਲਸੀ
ਪ੍ਰਧਾਨ ਅਜਾਦ ਟੈਕਸੀ ਯੂਨੀਅਨ ਪੰਜਾਬ। ਸਮੁੱਚੀ ਕਾਰਜਕਾਰੀ ਕਮੇਟੀ ਅਜ਼ਾਦ ਟੈਕਸੀ ਯੁਨੀਅਨ ਪੰਜਾਬ

04/08/2023




Address

Jasdev Singh Nager Vpo Gill
Ludhiana
141003

Telephone

+919876224646

Website

Alerts

Be the first to know and let us send you an email when Sharanjit singh kalsi posts news and promotions. Your email address will not be used for any other purpose, and you can unsubscribe at any time.

Videos

Share

Category