ਨਕੋਦਰ ਵਾਲੇ PB33

ਨਕੋਦਰ ਵਾਲੇ PB33 Beautiful Nakodar city in disst Jalandhar,
we provide you more knowledge of our city
Thanks 🙏

Theres a PassengerAlong for the RideOn this Wooden Bike!
05/09/2023

Theres a Passenger
Along for the Ride
On this Wooden Bike!

ਸੱਦਾਮ ਹੁਸੈਨ ♠️ਹੁਕਮ ਦਾ ਯੱਕਾ🎖️ਸੱਦਾਮ ਹੁਸੈਨ ਇੱਕ ਕ੍ਰਾਂਤੀਕਾਰੀ ਲੀਡਰ ਸੀ ,ਜਿਸ ਨੇ ਆਪਣੇ ਦੇਸ ਇਰਾਕ ਨੂੰ ਅਮਰੀਕਾ ਦੇ ਸਾਮਰਾਜ ਦਾ ਹਿੱਸਾ ਬਣਨ ...
22/07/2023

ਸੱਦਾਮ ਹੁਸੈਨ ♠️
ਹੁਕਮ ਦਾ ਯੱਕਾ
🎖️ਸੱਦਾਮ ਹੁਸੈਨ ਇੱਕ ਕ੍ਰਾਂਤੀਕਾਰੀ ਲੀਡਰ ਸੀ ,
ਜਿਸ ਨੇ ਆਪਣੇ ਦੇਸ ਇਰਾਕ ਨੂੰ ਅਮਰੀਕਾ ਦੇ ਸਾਮਰਾਜ ਦਾ ਹਿੱਸਾ ਬਣਨ ਤੋ ਇਨਕਾਰ ਕਰ ਦਿੱਤਾ ਸੀ , ਉਸ ਦੇ ਰਾਜ ਵਿੱਚ ਧਾਰਮਿਕ ਕੱਟੜਤਾ ਨਹੀ ਸੀ ਔਰਤਾ ਨੂੰ ਬਰਾਬਰੀ ਦਾ ਅਧਿਕਾਰ ਸੀ , ਉਸ ਦੇ ਰਾਜ ਵਿੱਚ ਹੋਰ ਧਰਮਾ ਦੇ ਲੋਕਾ ਨੂੰ ਕੋਈ ਖ਼ਤਰਾ ਨਹੀ ਸੀ , ਗੁਰੂਦੁਆਰੇ , ਮੰਦਿਰ ਸਭ ਸਨ ਓਥੇ ,
ਸੱਦਾਮ♠️ਦੇ ਰਾਜ ਵਿੱਚ ਦੋ ਪਹੀਆ ਤੇ ਤਿੰਨ ਪਹੀਆ ਵਾਹਨ ਲਈ ਪਟਰੋਲ ਡੀਜਲ ਬਿੱਲਕੁੱਲ ਫ਼ਰੀ ਸੀ ਸਰਤ ਇਹ ਸੀ ਕਿ ਲੋੜਵੰਦ ਨੂੰ ਪਟਰੋਲ ਪੰਪ ਤੋ ਪਟਰੋਲ ਡੀਜਲ ਆਪ ਭਰਨਾ ਪੈਂਦਾ ਸੀ , ਬਾਕੀ ਕਵੈਤ ਕੋਈ ਵੱਖ ਨਹੀ ਸੀ ਉਹ ਵੀ ਇਰਾਕ ਦਾ ਹੀ ਹਿੱਸਾ ਸੀ ਜਿਵੇ ਪਾਕਿਸਤਾਨ ਆਪਣਾ ਹਿੱਸਾ ਸੀ , ਸੱਦਾਮ ਨੂੰ ਫਾਂਸੀ ਪੱਚੀ ਸਾਲ ਪੁਰਾਣੇ ਕਤਲ ਕੇਸ ਵਿੱਚ ਦਿੱਤੀ ਗਈ ਸੀ ਜੋ ਕਿ ਝੂਠ ਦਾ ਪੁਲੰਦਾ ਸੀ

ਪਰ ਸਾਮਰਾਜੀਆ ਨੇ ਉਸ ਨੂੰ ਬਦਨਾਮ ਕਰਨ ਲਈ ਤੇ ਉਸ ਦੇ ਦੇਸ ਦੇ ਕੁਦਰਤੀ ਸਾਧਨਾ ਤੇ ਕਬਜਾ ਕਰਨ ਲਈ ਉਸ ਨੂੰ ਫਿਰਕੂ ਤੇ ਸਮਾਜ ਲਈ ਖ਼ਤਰਨਾਕ ਇਨਸਾਨ ਬਣਾ ਦਿੱਤਾ , ਇਸ ਲਈ ਸਾਮਰਾਜਵਾਦੀ ਮੀਡੀਆ ਤੇ ਆਪਣੀ ਆਤੰਕਵਾਦੀ ਆਰਮੀ ਤੇ ਆਪਣੇ ਪਿੱਠੂ ਗੁਲਾਮ ਬਸਤੀ ਦੇਸਾ ਦਾ ਸਾਥ ਲਿਆ ,
ਤੇ ਇੱਕ ਹੱਸਦੇ ਵੱਸਦੇ ਦੇਸ ਇਰਾਕ ਨੂੰ ਤਬਾਹ ਕਰ ਦਿੱਤਾ ਤੇ ਇੱਕ ਦੇਸ ਭਗਤ ਨੂੰ ਫਾਂਸੀ ਤੇ ਚਾੜ ਦਿੱਤਾ ,

👉(ਜੇ ਸੱਦਾਮ ਹੁਸੈਨ ਜਿਉਂਦਾ ਰਹਿ ਜਾਂਦਾ ਤਾ ਦੁਨੀਆ ਵਿੱਚ ਮਹਿੰਗਾਈ ਘੱਟ ਜਾਣੀ ਸੀ,)

ਦੁਨਿਆ ਵਿੱਚ ਮਹਿੰਗਾਈ ਵਧਣ ਦਾ ਕਾਰਨ ਪੈਟਰੋਲੀਅਮ ਪਦਾਰਥ ਨੇ, ਜੇ ਇਹਨਾ ਦਾ ਰੇਟ ਵੱਧ ਜਾਵੇ ਤਾ ਟਰਾਂਸਪੋਰਟ ਦਾ ਖਰਚਾ ਵੱਧ ਜਾਂਦਾ ਹੈ ਤੇ ਮਹਿੰਗਾਈ ਵਧ ਜਾਂਦੀ ਹੈ ਜੇ ਘੱਟ ਜਾਂਦਾ ਹੈ, ਬਾਕੀ ਜੋ ਤੇਲ ਇੰਡੀਆ ਖਰੀਦ ਕਰਦਾ ਹੈ ਉਸ ਦੀ ਅਦਾਇਗੀ ਡੌਲਰਾ ਵਿੱਚ ਕਰਨੀ ਪੈਂਦੀ ਹੈ,

ਸੱਦਾਮ ਹੁਸੈਨ ਨੇ ਦੁਨਿਆ ਦੇ ਦੇਸ਼ਾ ਨੂੰ ਕਿਹਾ ਸੀ ਕਿ ਉਹ ਇਰਾਕ ਤੋ ਪੈਟਰੋਲੀਅਮ ਪਦਾਰਥ ਖਰੀਦਣ ਉਹਨਾ ਨੂੰ ਅਦਾਇਗੀ ਡੌਲਰਾ💸ਵਿੱਚ ਨਹੀ ਉਸ ਦੇਸ਼ ਦੀ ਕਰੰਸੀ ਮੁਤਾਬਿਕ ਕਰਨ ਦੀ ਛੋਟ ਹੋਵੇਗੀ, ਇੰਡੀਆ ਨੂੰ ਵੀ ਕਿਹਾ ਕਿ ਇਰਾਕ ਤੁਹਾਨੂੰ ਰੁਪਏ ਵਿੱਚ ਤੇਲ ਦੇਵੇਗਾ,
ਪਰ ਪੂੰਜੀਵਾਦੀ ਇੰਡੀਆ ਤੇ ਅਮਰੀਕੀ ਦਲਾਲਾ ਨੂੰ ਇਹ ਸਮਾਜਵਾਦੀ ਨੀਤੀ ਕਿਥੇ ਫਿਟ ਆਉਂਦੀ, ⁉️❓❓

ਜੇ ਸੱਦਾਮ ਹੁਸੈਨ ਦੀ ਇਹ ਨੀਤੀ ਕਾਮਯਾਬ ਹੋ ਜਾਂਦੀ ਤਾ ਦੁਨਿਆ ਵਿਚੋ ਮਹਿੰਗਾਈ ਖਤਮ ਹੋ ਜਾਂਦੀ, ਤੇ ਅਮਰੀਕਾ ਦਾ ਸਾਮਰਾਜੀ ਕਿਲਾ ਢਹਿ ਜਾਣਾ ਸੀ, ਤੇ ਅਮਰੀਕਾ ਕਨੇਡਾ ਵਾਗ ਦੂਸਰੇ ਦੇਸ਼ ਵੀ ਤਰੱਕੀ ਕਰਦੇ,
ਇਸ ਨੀਤੀ ਤੋ ਡਰਦੇ ਅਮਰੀਕਾ ਨੇ ਇਰਾਕ ਨੂੰ ਹੀ ਖਤਮ ਕਰ ਦਿੱਤਾ ਝੂਠੇ ਇਲਜਾਮ ਲਾਕੇ, ਤੇ ਮਗਰ ਤਾੜੀਆਂ ਮਾਰਨ ਵਾਲੇ ਝੂਠੇ ਮੀਡੀਏ ਦੇ ਗੁਲਾਮ ਤੇ ਅੰਨੇ ਲੋਕ ਨਹੀਂ ਜਾਣਦੇ ਸਨ ।
ਸੱਦਾਮ ਹੁਸੈਨ ਦੇ ਰਾਜ⛳ਪ੍ਰਬੰਧ ਵਿੱਚ ਹਰ ਇਰਾਕੀ ਦੀ ਆਮਦਨ ਦੁਨੀਆ ਦੇ ਅਮੀਰ ਦੇਸ਼ਾਂ ਤੋਂ ਜਿਆਦਾ ਸੀ! ਸਰਕਾਰੀ ਦਫਤਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਲਈ ਕੋਈ ਵਰਕਿੰਗ ਆਵਰਜ਼ ਨਿਰਧਾਰਿਤ ਨਹੀਂ ਸਨ! ਉਹ ਆਪਣੀ ਮਰਜ਼ੀ ਨਾਲ ਦਫਤਰ ਵਿੱਚ ਕੰਮ ਕਰਦੀਆਂ ਸਨ ਅਤੇ ਉਨ੍ਹਾਂ ਨੂੰ ਪੂਰੀ ਤਨਖਾਹ ਮਿਲਦੀ ਸੀ !

ਇਸ ਬਾਰੇ ਜਦੋਂ ਸਦਾਮ♠️ਹੁਸੈਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਔਰਤਾਂ ਨੇ ਸਦੀਆਂ ਤੋਂ ਗੁਲਾਮੀ ਹੀ ਦੇਖੀ ਹੈ ! ਮੈਂ ਉਨ੍ਹਾਂ ਨੂੰ
ਪੂਰੀ ਆਰਥਿਕ ਸੁਤੰਤਰਤਾ ਦੇਣੀ ਚਾਹੁੰਦਾ ਹਾਂ ਕਿਉਂਕਿ ਉਹ ਇਰਾਕ ਦੀਆਂ ਮਾਵਾਂ ਨੇ ਜਾਂ ਭਵਿੱਖ ਵਿੱਚ ਬਣਨਗੀਆਂ!👏

ਇੱਕ ਗੱਲ ਹੋਰ ♠️ਸੱਦਾਮ ਹੁਸੈਨ ਦੇ ਰਾਜ ਚ ਔਰਤ ਰਾਤ ਨੂੰ ਇਕੱਲੀ ਘਰੋਂ ਬਾਹਰ ਨਿਕਲ ਸਕਦੀ ਸੀ, ਬਿਨਾਂ ਡਰ ਭੈ ਤੋਂ ਕਿਉਂਕਿ ਔਰਤਾਂ ਪ੍ਰਤੀ ਕਾਨੂੰਨ
ਬਹੁਤ ਸਖ਼ਤ ਸਨ।ਜਿਵੇਂ ਦੁਬਈ ਵਿਚ ਸੋਨੇ(gold)⚜️ ਦੀਆਂ ਦੁਕਾਨਾਂ ਨੂੰ ਕੋਈ lock 🔒 ਨਈਂ ਸੋਨਾ ਬਾਹਰ ਹੀ ਪਿਆ
ਹੁੰਦਾ ਪਰ ਕੋਈ ਚੋਰ ਚੋਰੀ ਕਰਨ
ਦੀ ਹਿੰਮਤ ਨਈ ਕਰ ਸਕਦਾ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਓਹ ਵੀ ਚੌਰਾਹੇ ਵਿਚ ਲੋਕਾ ਸਾਹਮਣੇ ਸਿਰ ਨੂੰ ਧੜ ਨਾਲੋਂ ਅਲੱਗ ਕਰ ਦਿੰਦੇ ਹਨ।ਇਦਾਂ
ਹੀ ਸੱਦਾਮ ♠️ਨੇ ਔਰਤਾਂ ਲਈ
ਸਖ਼ਤ ਕਾਨੂੰਨ ਬਣਾਇਆ ਸੀ।
ਓਦਾਂ ਸੱਦਾਮ ਦੇ ਰਾਜ ਵਿਚ ਕ੍ਰਾਈਮ ਹੁੰਦਾ ਹੀ ਨਈ ਸੀ।।
ਕਿਉਂਕਿ ਕੋਈ ਗਰੀਬ ਹੀ ਨਈ ਸੀ। ਲੋਕ ਸਦਾਮ♠️ਹੁਸੈਨ ਨੂੰ
ਅਪਣਾ ਹੀਰੋ ਮੰਨਦੇ ਸਨ ।।ਬੱਚਿਆਂ ਦਾ ਆਈਡੀਅਲ ਸੀ
ਸੁਫ਼ਨਾ ਸੀ, ਕੇ ਵੱਡੇ ਹੋ ਕੇ ਅਸੀ
ਵੀ ਸੱਦਾਮ ਹੂਸੈਨ ਬਣਨਾ ਇੰਨਾ
ਪਿਆਰ ਦੁਨੀਆ ਵਿਚ ਕਿਸੇ ਰਾਜ👑ਵਿਚ ਨਹੀਂ ਦੇਖਣ ਨੂੰ ਮਿਲਿਆ

ਸੱਦਾਮ ਹੁਸੈਨ ♠️ਦੇ ਰਾਜ ਵੇਲੇ ਪੱਤਰਕਾਰ ਇਰਾਕ ਗਏ,
ਉਹਨਾਂ ਨੇ ਦੇਖਿਆ ਕਿ ਰਾਤ ਨੂੰ ਵੀ ਔਰਤਾਂ ਬਿਨਾ ਡਰ ਦੇ ਕੰਮ ਤੇ ਜਾਂਦੀਆ,

ਇੱਕ ਔਰਤ ਨੂੰ ਪੁੱਛਿਆ ਕਿ "ਤੁਹਾਨੂੰ ਇਕੱਲੀਆ ਨੂੰ ਸੁੰਨਸਾਨ ਰਾਸਤੇ ਤੇ ਡਰ ਨਹੀਂ ਲਗਦਾ," ਕੋਈ ਮਾੜੀ ਘਟਨਾ ਵਾਪਰ ਸਕਦੀ ਹੈ, "??

ਤਾਂ ਔਰਤ ਨੇ ਕਿਹਾ "ਜਦੋਂ ਤੱਕ ਸੱਦਾਮ ਹੁਸੈਨ♠️ ਵਰਗਾ ਸਾਡਾ ਰਾਸ਼ਟਰਪਤੀ ਹੈ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ, ਅਸੀਂ ਬੇਫਿਕਰ ਹਾਂ।

ਐਵੇਂ ਥੋੜੀ ਮੂਸੇਆਲੇ ਨੇ ਗਾਇਆ☢️
" ਸੱਦਾਮ ਹੁਸੈਨ♠️ ਦੇ ਬਿਆਨਾਂ ਵਰਗੇ ਗੱਭਰੂ ਲਿੱਖਦਾ ਗਾਣੇ🎶🎵🎼

15/07/2023

ਲੋਕਾਂ ਨੂੰ ਮਜਬੂਰ ਕਰਤਾ ਜਿਹੜੇ ਬੋਲਦੇ ਸਨ🥺
⛳ ਡਿੱਗ ਕੇ,
ਫਿਰ ਉਠੇਗਾ ਸਾਡਾ ਪੰਜਾਬ ⚔️
ਪੰਜਾਬ ਗੁਰਾਂ 🙏ਦੀ ਕਿਰਪਾ ਦੇ ਨਾਲ ਵਸਦਾ ਹੈ,ਇਸ ਨੂੰ ਉਜਾੜਨ ਵਾਲੇ ਖੁਦ ਹੀ ਉਜੜ ਗਏ ⛳⛳⛳

ਉਗਣ ਵਾਲੇ ਉੱਗ🍁ਪੈਂਦੇ ਸੀਨਾਂ ਪਾੜ ਕੇ ਪੱਥਰਾਂ ਦਾ🌱🌱🌱
06/07/2023

ਉਗਣ ਵਾਲੇ ਉੱਗ🍁ਪੈਂਦੇ ਸੀਨਾਂ ਪਾੜ ਕੇ ਪੱਥਰਾਂ ਦਾ🌱🌱🌱

Indian first🛴 tube-less tyre🛞since 1905🚲🛞🚲🛞🚲🛞
06/07/2023

Indian first🛴 tube-less tyre🛞since 1905🚲🛞🚲🛞🚲🛞

ਬੰਬੀਹਾ ਨੂੰ ਗੁਰਬਾਣੀ ਵਿੱਚ ਪਪੀਹਾ, ਸਾਰੰਗ, ਤੋਕਕ ਜਾਂ ਚਾਤ੍ਰਿਕ ਵੀ ਕਿਹਾ ਗਿਆ ਹੈ । ਇਹ ਇੱਕ ਅਜਿਹਾ ਪੰਛੀ ਹੈ ਜਿਸ ਦੀ ਚੁੰਝ ਦੀ ਬਣਤਰ ਅਜਿਹੀ ਹ...
20/06/2023

ਬੰਬੀਹਾ ਨੂੰ ਗੁਰਬਾਣੀ ਵਿੱਚ ਪਪੀਹਾ, ਸਾਰੰਗ, ਤੋਕਕ ਜਾਂ ਚਾਤ੍ਰਿਕ ਵੀ ਕਿਹਾ ਗਿਆ ਹੈ । ਇਹ ਇੱਕ ਅਜਿਹਾ ਪੰਛੀ ਹੈ ਜਿਸ ਦੀ ਚੁੰਝ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਇਹ ਤਲਾਬ ਨਦੀ ਭਾਂਡੇ ਵਿੱਚੋਂ ਪਾਣੀ ਨਹੀਂ ਪੀ ਸਕਦਾ ਸਿਰਫ ਉੱਪਰੋਂ ਟਪਕਦਾ ਪਾਣੀ ਹੀ ਪੀ ਸਕਦਾ ਹੈ ।ਇਸ ਲਈ ਇਹ ਸਦਾ ਪਿਆਸ ਨਾਲ ਵਿਲਕਦਾ ਹੋਇਆ ਉੱਪਰ ਵੱਲ ਮੂੰਹ ਖੋਲ੍ਹ ਕੇ ਅਸਮਾਨ ਵਿੱਚੋਂ ਮੀਂਹ ਦੀ ਉਡੀਕ ਕਰਦਾ ਰਹਿੰਦਾ ਹੈ। ਉੱਪਰੋਂ ਵਰਖਾ ਹੁੰਦੀ ਹੈ ਤਾਂ ਇਸ ਦੀ ਪਿਆਸ ਮਿਟਦੀ ਹੈ। ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਇਸ ਦੀ ਮੀਂਹ ਲਈ ਤੜਫ ਤਾਂਘ ਬਿਆਨ ਕੀਤੀ ਗਈ ਹੈ।

ਬਬੀਹਾ ਅਮ੍ਰਿਤ ਵੇਲੈ ਬੋਲਿਆ ਤਉ ਦਰਿ ਸੁਣੀ ਪੁਕਾਰ ।।
ਮੇਘੈ ਨੋ ਫੁਰਮਾਨੁ ਹੋਆ ਬਰਸਹੁ ਕਿਰਪਾ ਧਾਰਿ।।

16/06/2023

Canada 🇨🇦 ਦਾ ਪ੍ਰਧਾਨ ਮੰਤਰੀ ਸੇਵਾ ਕਰਦੇ ਹੋਏ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ

16/06/2023

ਹਰ ਕੰਮ🤏 ਸੈਟਿੰਗ💸💰 ਨਾਲ ਚਲਦਾ🤌ਦੇਖੋ👇ਕਿਵੇਂ🫢🫣

ਅਕਾਲ ਤਖ਼ਤ ਦੇ ਨਵੇਂ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਜੀ 🙏🙏🙏🙏🙏
16/06/2023

ਅਕਾਲ ਤਖ਼ਤ ਦੇ ਨਵੇਂ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਜੀ 🙏🙏🙏🙏🙏

ਮੁੰਡੇ ਫੁੱਲਾਂ ਜਏ ਖੱਪਰੀਆਂ ਨਾਲ ਖੈਹ ਗਏ, ਕੈਸੀ ਅਦਾ ਸੀ ਨੀਲਿਆਂ ਬਣਿਆਂ ਦੀ
02/06/2023

ਮੁੰਡੇ ਫੁੱਲਾਂ ਜਏ ਖੱਪਰੀਆਂ ਨਾਲ ਖੈਹ ਗਏ, ਕੈਸੀ ਅਦਾ ਸੀ ਨੀਲਿਆਂ ਬਣਿਆਂ ਦੀ

02/06/2023

ਪ੍ਰਣਾਮ ਸ਼ਹੀਦਾਂ ਨੂੰ 🙏

ਅੱਜ ਦਾ ਚੜਿਆ ਸੂਰਜ ਸਿੱਖਾਂ ਲਈ ਖਾਸ ਸੀ। ਅੱਜ ਸਿੱਖਾਂ ਨੇ ਬੇਦਾਵੇ ਪਾੜਨੇ ਹਨ , ਬਾਬਾ ਦੀਪ ਸਿੰਘ ਦਾ ਸੀਸ ਫੇਰ ਤਲੀ 'ਤੇ ਟਿਕਉਣਾਂ ਹੈ , ਬਾਬਾ ਬੰ...
01/06/2023

ਅੱਜ ਦਾ ਚੜਿਆ ਸੂਰਜ ਸਿੱਖਾਂ ਲਈ ਖਾਸ ਸੀ। ਅੱਜ ਸਿੱਖਾਂ ਨੇ ਬੇਦਾਵੇ ਪਾੜਨੇ ਹਨ , ਬਾਬਾ ਦੀਪ ਸਿੰਘ ਦਾ ਸੀਸ ਫੇਰ ਤਲੀ 'ਤੇ ਟਿਕਉਣਾਂ ਹੈ , ਬਾਬਾ ਬੰਦਾ ਸਿੰਘ ਬਹਾਦਰ ਹੁਣ ਅਮ੍ਰਿਤਸਰ ਦਰਬਾਰ ਸਾਹਿਬ ਆਣ ਬੈਠਾ ਹੈ , ਸੁੱਖਾ ਸਿੰਘ , ਮਹਿਤਾਬ ਸਿੰਘ ਇਥੇ ਹੀ ਕਿਧਰੇ ਪਰਕਰਮਾ ਵੱਲ ਹੋਣਗੇ , ਚਮਕੌਰ ਦੀ ਗੜੀ ਅਵਾਜ਼ਾਂ ਮਾਰ ਰਹੀ ਹੈ , ਬਾਬਾ ਬਚਿੱਤਰ ਸਿੰਘ ਹਾਥੀ ਦਾ ਇੰਤਜ਼ਾਰ ਕਰ ਰਿਹਾ ਹੈ ਅੱਜ ਦਾ ਚੜਿਆ ਸੂਰਜ ਸਿੱਖਾਂ ਲਈ ਖਾਸ ਹੈ
🙏🏽

ਨੇਕ ਸਲਾਹ🤔
01/06/2023

ਨੇਕ ਸਲਾਹ🤔

ਝੋਨੇ ਦੀ ਲਵਾਈ ਸਬੰਧੀ ਜਾਣਕਾਰੀ 👇👇👇
15/05/2023

ਝੋਨੇ ਦੀ ਲਵਾਈ ਸਬੰਧੀ ਜਾਣਕਾਰੀ 👇👇👇

14/05/2023

ਭਾਈ ਦੀਪ ਸਿੰਘ ਸਿੱਧੂ ਵੀਰਾ ਵੀ ਸਮਝੋਂਦਾ ਸਮਝੋਦਾ ਇਸ ਦੁਨੀਆ ਤੋਂ ਚੱਲ ਗਿਆ,,,,, ਪਰ,,,,,,⁉️

ਹੁਣ ਦਿਓ ਜਵਾਬ,ਹੁਣ ਤਾਂ ਮਜੂਦਾ ਸਰਕਾਰ ਦੇ MLA ਨੇ ਵੀ ਕਿਹ ਦਿੱਤਾ 🙏🙏🙏
30/03/2023

ਹੁਣ ਦਿਓ ਜਵਾਬ,ਹੁਣ ਤਾਂ ਮਜੂਦਾ ਸਰਕਾਰ ਦੇ MLA ਨੇ ਵੀ ਕਿਹ ਦਿੱਤਾ 🙏🙏🙏

ਸੋਚ ਤੋਂ ਪਰ੍ਹੇ ਵੀ ਇਕ ਸੋਚ ਹੁੰਦੀ ਹੈ
29/03/2023

ਸੋਚ ਤੋਂ ਪਰ੍ਹੇ ਵੀ ਇਕ ਸੋਚ ਹੁੰਦੀ ਹੈ

ਹਨ੍ਹੇਰ ਸਾਈਂ ਦਾ ! ਇਸ ਫੋਟੋ 'ਚ ਦਿਐਸਦਾ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਹੈ , ਜਿਹਨੇ  8 ਮਾਰਚ 2017 'ਚ  ਪਿੰਡ ਕੋਟਫੱਤਾ (ਬਠਿੰਡਾ) ਦੇ ਦੋ ਮਾਸ...
27/03/2023

ਹਨ੍ਹੇਰ ਸਾਈਂ ਦਾ !
ਇਸ ਫੋਟੋ 'ਚ ਦਿਐਸਦਾ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਹੈ , ਜਿਹਨੇ 8 ਮਾਰਚ 2017 'ਚ ਪਿੰਡ ਕੋਟਫੱਤਾ (ਬਠਿੰਡਾ) ਦੇ ਦੋ ਮਾਸੂਮ ਬੱਚਿਆਂ ਦੀ ਬਲੀ ਉਹਨਾਂ ਦੇ ਮਾਪਿਆਂ ਤੋਂ ਦੁਆਈ ਸੀ । ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਸਾਰਾ ਦੀ ਅਦਾਲਤ ਨੇ ਜੋਤਸ਼ੀ ਸਮੇਤ 7 ਜਣਿਆਂ ਨੂੰ ਉਮਰਕੈਦ ਸੁਣਾਈ ਹੈ ਜਿੰਨ੍ਹਾਂ ਵਿੱਚ ਬੱਚਿਆਂ ਦੀ ਦਾਦੀ, ਮਾਂ-ਬਾਪ , ਭੂਆ ਅਤੇ ਹੋਰ ਪਰਿਵਾਰਿਕ ਮੈਂਬਰ ਸ਼ਾਮਿਲ ਹਨ।
ਅਸਲ 'ਚ ਮ੍ਰਿਤਕ ਬੱਚਿਆਂ ਦੀ ਭੂਆ ਕੋਲ ਬੱਚਾ ਨਹੀਂ ਹੁੰਦਾ ਸੀ ਤਾਂ ਪਰਿਵਾਰ ਨੇ ਜੋਤਸ਼ੀ ਦੇ ਝਾਂਸੇ 'ਚ ਆ ਕੇ ਆਪਣੇ ਦੋ ਮਾਸੂਮਾਂ ਦੀ ਬਲੀ ਦਿੱਤੀ ਸੀ ।
#ਨਿਊਜ਼ today

ਜਿਵੇਂ ਹੈਗੇਆਂ ਖੁਸ਼ ਹਾਂ, ਕਿਸੇ ਦੇ ਵਰਗਾ ਬਣਨ ਦੀ ਤਮੰਨਾ ਵੀ ਨੀ ਹੈਗੀ 🦅
28/02/2023

ਜਿਵੇਂ ਹੈਗੇਆਂ ਖੁਸ਼ ਹਾਂ, ਕਿਸੇ ਦੇ ਵਰਗਾ ਬਣਨ ਦੀ ਤਮੰਨਾ ਵੀ ਨੀ ਹੈਗੀ 🦅

🙏🙏🌍🌍🤍🕊️
28/02/2023

🙏🙏🌍🌍🤍🕊️

25/02/2023

Be positive 🤗
Be happy 🥳
B+ve 👍

14/01/2023

ਅੱਜ ਮਾਘੀ ਵਾਲੇ ਦਿਨ ਬਹੁਤ ਦੁੱਖ ਵਾਲਾ ਭਾਣਾ 😥ਵਾਪਰ ਗਿਆ।
"ਵਾਹਿਗਰੂ ਜੀ'🙏ਬੇਵਖਤੀ, ਅਚੱਣ ਚੇਤ ਮੋਤ ਬਹੁਤ ਹੀ ਦੁੱਖਦਾਈ ਹੁੰਦੀ ਹੈ😭 ਸਾਡੇ ਮੌਜੂਦਾ M.P ਸਾਹਿਬ
👉ਚੋਧਰੀ ਸੰਤੋਖ ਸਿੰਘ ਜੀ ਦਾ ਇਸ ਤਰਾ ਦੁਨੀਆ ਤੋ ਰੁੱਖਸੱਤ ਹੋ ਜਾਣਾ ਬਹੁਤ ਹੀ ਦੁੱਖ-ਦਾਇਕ ਭਾਣਾ ਵਾਪਰਿਆ ਹੈ।
ਵਾਹਿਗੁਰੂ ਜੀ,ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸ਼ੀਓ।🙏 ਚੋਧਰੀ ਸਾਹਿਬ ਦਾ ਇੱਸ ਤਰਾ ਫਾਨੀ ਸੰਸਾਰ ਤੋ ਚਲੇ ਜਾਣਾ ਜਿੱਥੇ 🇮🇳ਪਾਰਟੀ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆਂ ਹੈ ਉੱਥੇ ਦੇਸ਼ ਨੇ ਇੱਕ ਹੋਣਹਾਰ ਲੀਡਰ, ਰਾਜ ਨੇਤਾ ਗਵਾ 😥ਲਿਆ । ਉਸ ਪਰਮ ਪ੍ਰਮਾਤਮਾ ਅੱਗੇ ਇਹੀ ਅਰਦਾਸ 🙏ਕਰਦੇ ਆ ਕੀ ਉੱਨਾਂ ਦੀ ਨੇਕ ਰੂਹ ਨੂੰ ਚਰਨਾ ਵਿੱਚ ਨਿਵਾਸ ਬਕਸ਼ਣ ਅਤੇ ਪਰਿਵਾਰ ਨੂੰ ਭਾਣਾ ਮੱਨਣ ਦਾ ਬੱਲ ਬਕਸ਼ਣ।

Address

Jalandhar Road, Nakodar
Nakodar
144040

Telephone

+919855066636

Website

Alerts

Be the first to know and let us send you an email when ਨਕੋਦਰ ਵਾਲੇ PB33 posts news and promotions. Your email address will not be used for any other purpose, and you can unsubscribe at any time.

Contact The Business

Send a message to ਨਕੋਦਰ ਵਾਲੇ PB33:

Videos

Share


Other Tourist Information Centers in Nakodar

Show All