Sikh Heritage Pakistan ਸਿੱਖ ਵਿਰਾਸਤ ਪਾਕਿਸਤਾਨ

Sikh Heritage Pakistan ਸਿੱਖ ਵਿਰਾਸਤ ਪਾਕਿਸਤਾਨ We want to promote Sikh Heritage in Pakistan.

27/02/2024
ہمارے لئے ہر وہ شخص محترم ہے جو مخلص ہے
26/11/2023

ہمارے لئے ہر وہ شخص محترم ہے جو مخلص ہے

ਲਹਿੰਦੇ ਪੰਜਾਬ ਦੇ ਸਫ਼ਰ ਵੇਲੇ ਇਸ ਗੁਰਦੁਆਰਾ ਝਾੜੀ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਕਿੰਨਾ ਚਿਰ ਹੀ ਮਨ ਉਦਾਸ ਜਿਹਾ ਰਿਹਾ ਸੀ। ਗਿਆਨੀ ਸੋਹਣ ਸਿੰਘ ਸ...
19/11/2023

ਲਹਿੰਦੇ ਪੰਜਾਬ ਦੇ ਸਫ਼ਰ ਵੇਲੇ ਇਸ ਗੁਰਦੁਆਰਾ ਝਾੜੀ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਕਿੰਨਾ ਚਿਰ ਹੀ ਮਨ ਉਦਾਸ ਜਿਹਾ ਰਿਹਾ ਸੀ। ਗਿਆਨੀ ਸੋਹਣ ਸਿੰਘ ਸੀਤਲ ਦੇ ਪਿੰਡ ਦੇ ਨਾਲ ਪੈਂਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਇਸ ਇਤਿਹਾਸਕ ਅਸਥਾਨ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਇਸ ਵੇਲੇ ਮੌਜੂਦ ਹੈ ਅਤੇ ਉਹ ਵੀ ਆਪਣੇ ਆਖ਼ਰੀ ਸਾਹਾਂ ਤੇ ਹੈ। ਬਾਰਡਰ ਨਾਲ਼ੋਂ ਇਹ ਮਸਾਂ ਹੀ ਇੱਕ ਦੋ ਕਿਲੋਮੀਟਰ ਦੂਰ ਹੋਵੇਗਾ, ਕਿਤੇ ਇਹ ਖ਼ੂਨੀ ਲੀਕ ਨਾ ਖਿੱਚੀ ਜਾਂਦੀ, ਤਾਂ ਇੱਥੇ ਵੀ ਰੌਣਕਾਂ ਹੋਣੀਆਂ ਸਨ। ਬਹੁਤੀ ਜਾਣਕਾਰੀ ਲਈ ਵੇਖੋ ਪੂਰੀ ਵੀਡੀਓ:

ਲਹਿੰਦੇ ਪੰਜਾਬ ਦੇ ਸਫ਼ਰ ਵੇਲੇ ਇਸ ਗੁਰਦੁਆਰਾ ਝਾੜੀ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਕਿੰਨਾ ਚਿਰ ਹੀ ਮਨ ਉਦਾਸ ਜਿਹਾ ਰਿਹਾ ਸੀ। ਗਿਆਨੀ ਸੋਹਣ ਸ....

DOUBLE YOUR DONATION NOW for Jeevay Sanjha Punjab (JSP) by donating any amount with a credit card or bank account at Das...
11/11/2023

DOUBLE YOUR DONATION NOW for Jeevay Sanjha Punjab (JSP) by donating any amount with a credit card or bank account at Dasvandh Network for the below much needed projects:

https://www.dvnetwork.org/projects/online-shahmukhi---gurmukhi-classes for Shahmukhi to Gurmukhi and Gurmukhi to Shahmukhi free online classes

https://www.dvnetwork.org/projects/learn-gurmukhi-from-english for English to Gurmukhi free online classes

You may also donate to JSP at https://dvnetwork.org/projects/jeevay-sanjha-punjab

Worldwide ordering information for Shahmukhi and Gurmukhi learning Qaidas is at https://jeevaysanjhapunjab.com/buy-our-qaidas/

Online Shahmukhi-Gurmukhi Classes: Learn Punjabi heritage and bridge language barriers. Enroll now!

Ravi, Madhu Lal Hussain and Meeting of Five Rivers
03/11/2023

Ravi, Madhu Lal Hussain and Meeting of Five Rivers

LAHORE: Two organisations from Pakistani and Indian Punjabs came together to raise awareness about the issues ...

History in Lahore: Water of 5 rivers from East and West Punjab have a symbolic reunion at Ravi
03/11/2023

History in Lahore: Water of 5 rivers from East and West Punjab have a symbolic reunion at Ravi

Jeevay Sanjha Punjab and Ravi Bachao Tehreek launched the unique initiative to reunite the water of the five rivers of Punjab.

Today in Punjab History| Saka Panja Sahib ਸਾਕਾ ਪੰਜਾ ਸਾਹਿਬ | Hassan Abdal: https://youtu.be/yMBOrjBQs9g30 ਅਕਤੂਬਰ, 1922 ਨੂ...
30/10/2023

Today in Punjab History| Saka Panja Sahib ਸਾਕਾ ਪੰਜਾ ਸਾਹਿਬ | Hassan Abdal: https://youtu.be/yMBOrjBQs9g
30 ਅਕਤੂਬਰ, 1922 ਨੂੰ ਪੰਜਾ ਸਾਹਿਬ ਦਾ ਸਾਕਾ ਵਾਪਰਿਆ, ਜਦੋਂ ਗੁਰਦੁਆਰਾ ਪੰਜਾ ਸਾਹਿਬ ਨੇੜੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਮੋਰਚਾ ਗੁਰੂ ਕਾ ਬਾਗ਼ ਦੇ ਗ੍ਰਿਫ਼ਤਾਰ ਸਿੰਘਾਂ ਨੂੰ ਲੰਗਰ ਛਕਾਉਣ ਲਈ ਹਿੱਕਾਂ ਡਾਹ ਕੇ ਰੇਲਗੱਡੀ ਰੋਕੀ ਅਤੇ ਸ਼ਹੀਦੀਆਂ ਦਿੱਤੀਆਂ। ਆਪਣੀ ਇਸ ਵੀਡੀਓ ਵਿੱਚ ਇਸ ਸਾਕੇ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਉਹ ਜਗ੍ਹਾ ਵੀ ਵਖਾ ਰਹੇ ਹਾਂ, ਜਿੱਥੇ ਇਹ ਸ਼ਹੀਦੀਆਂ ਹੋਈਆਂ ਸੀ।

30 ਅਕਤੂਬਰ, 1922 ਨੂੰ ਪੰਜਾ ਸਾਹਿਬ ਦਾ ਸਾਕਾ ਵਾਪਰਿਆ, ਜਦੋਂ ਗੁਰਦੁਆਰਾ ਪੰਜਾ ਸਾਹਿਬ ਨੇੜੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਮੋਰਚਾ ਗੁਰੂ ਕਾ ਬਾਗ਼ .....

Please join us on November 2 in person or online by registering at https://tinyurl.com/4wnbwva9ਵਿਛੜੇ ਪੰਜ ਪਾਣੀਆਂ ਦਾ ਮੇਲوِ...
24/10/2023

Please join us on November 2 in person or online by registering at https://tinyurl.com/4wnbwva9

ਵਿਛੜੇ ਪੰਜ ਪਾਣੀਆਂ ਦਾ ਮੇਲ
وِچھڑے پنج پانیاں دا میل
vichrae panj paanian daa mael
Separated Waters of Five Rivers Meet

CONTACTS:
- Dr. Tarunjit Singh Butalia, Jeevay Sanjha Punjab, WhatsApp +1-6147533292
- Abhuzar Madhu, Ravi Bachao Tehreek, WhatsApp +92-308 4321921
- Parkash Singh, Jeevay Sanjha Punjab, WhatsApp +92-332 0306512
- Pargat Singh, Jeevay Sanjha Punjab, WhatsApp +91-9536169369

22/10/2023
Welcomed our Sikh biker friend from Singapore and made him visit Sardar Bhagat Singh's Haveli in Jaranwala, Faisalabad a...
22/10/2023

Welcomed our Sikh biker friend from Singapore and made him visit Sardar Bhagat Singh's Haveli in Jaranwala, Faisalabad and we welcome him.
If you also appreciate our effort then follow our whatsapp channel and get updates about Sikh Heritage in Pakistan Thanks.

ਸਿੰਗਾਪੁਰ ਤੋਂ ਸਾਡੇ ਸਿੱਖ ਬਾਈਕਰ ਦੋਸਤ ਦਾ ਸੁਆਗਤ ਕੀਤਾ ਅਤੇ ਉਸਨੂੰ ਸਰਦਾਰ ਭਗਤ ਸਿੰਘ ਦੀ ਹਵੇਲੀ ਜੜਾਂਵਾਲਾ, ਫੈਸਲਾਬਾਦ ਵਿਖੇ ਜਾਣ ਲਈ ਕਿਹਾ ਅਤੇ ਅਸੀਂ ਉਸਦਾ ਸਵਾਗਤ ਕਰਦੇ ਹਾਂ।
ਜੇਕਰ ਤੁਸੀਂ ਵੀ ਸਾਡੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋ ਤਾਂ ਸਾਡੇ ਵਟਸਐਪ ਚੈਨਲ ਨੂੰ ਫਾਲੋ ਕਰੋ ਅਤੇ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਬਾਰੇ ਅੱਪਡੇਟ ਪ੍ਰਾਪਤ ਕਰੋ ਧੰਨਵਾਦ 👇

‎Follow the Sikh Heritage Tour Pakistan | ਸਿੱਖ ਹੈਰੀਟੇਜ ਟੂਰ ਪਾਕਿਸਤਾਨ channel on WhatsApp:
https://whatsapp.com/channel/0029Va8MiFN1t90lfwU8K22L

20/10/2023

This is Soil gravit 🙏
Sardar ji who came from India came to visit their native villages in Pakistan

ਇਹ ਮਿੱਟੀ ਗਰੈਵਿਟ ਹੈ
ਭਾਰਤ ਤੋਂ ਆਏ ਸਰਦਾਰ ਜੀ ਪਾਕਿਸਤਾਨ ਵਿੱਚ ਆਪਣੇ ਜੱਦੀ ਪਿੰਡਾਂ ਨੂੰ ਮਿਲਣ ਆਏ

Please join us on November 2 in person or online by registering at https://tinyurl.com/4wnbwva9ਵਿਛੜੇ ਪੰਜ ਪਾਣੀਆਂ ਦਾ ਮੇਲوِ...
20/10/2023

Please join us on November 2 in person or online by registering at https://tinyurl.com/4wnbwva9

ਵਿਛੜੇ ਪੰਜ ਪਾਣੀਆਂ ਦਾ ਮੇਲ
وِچھڑے پنج پانیاں دا میل
vichrae panj paanian daa mael
Separated Waters of Five Rivers Meet

19/10/2023

Emotional story a Sikh elder returned to Pakistan after 75 years to visit his native village 🙏

ਇੱਕ ਸਿੱਖ ਬਜ਼ੁਰਗ 75 ਸਾਲਾਂ ਬਾਅਦ ਆਪਣੇ ਜੱਦੀ ਪਿੰਡ ਦਾ ਦੌਰਾ ਕਰਨ ਲਈ ਪਾਕਿਸਤਾਨ ਪਰਤਿਆ

19/10/2023



Description ch pichli kise partition short de saare hashtags pa deyo

19/10/2023

The story of two brothers who went missing in 1947 and were reunited in Kartarpur Sahib after 74 years.

1947 ਵਿੱਚ ਲਾਪਤਾ ਹੋਏ ਦੋ ਭਰਾਵਾਂ ਦੀ ਕਹਾਣੀ 74 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਵਿੱਚ ਮੁੜ ਮਿਲੇ। 🙏

Not many people can claim to see this architectural wonderland...and that also in Pakistan. . A gem of Sikh Spiritual He...
17/10/2023

Not many people can claim to see this architectural wonderland...and that also in Pakistan. .
A gem of Sikh Spiritual Heritage

Gurdwara Sri Jhari Sahib where Shri Guru Amar Das ji found hospitality during his Kasur visit

Address

Gujranwala
52250

Telephone

+923000362685

Website

Alerts

Be the first to know and let us send you an email when Sikh Heritage Pakistan ਸਿੱਖ ਵਿਰਾਸਤ ਪਾਕਿਸਤਾਨ posts news and promotions. Your email address will not be used for any other purpose, and you can unsubscribe at any time.

Contact The Business

Send a message to Sikh Heritage Pakistan ਸਿੱਖ ਵਿਰਾਸਤ ਪਾਕਿਸਤਾਨ:

Videos

Share