Sharry on the way

Sharry on the way I like travelling and meet with new friends roaming around. I like blogging but sometimes.

03/14/2023

“ਉਹ Beautiful ਕਹਿ ਕੇ ਤੈਨੂੰ ਗੁਮਰਾਹ ਕਰਨਗੇ

ਤੂੰ ਸ਼ੀਸ਼ੇ ਤੇ ਭਰੋਸਾ ਰੱਖੀਂ
😂

03/13/2023

ਇੱਕ ਕੀੜੀ 🐜 ਨੂੰ ਦੋ ਮੰਜਿਲਾਂ ਮਕਾਨ ਤੋਂ ਉਤਰਨ ਲੱਗਿਆਂ 1 ਘੰਟਾ 46 ਮਿੰਟ ਲੱਗਦੇ ਹਨ ਜੇ ਉਹ ਰਸਤੇ ਚ ਨਾ ਖੜੇ

"ਹੋਰ ਜਾਣਕਾਰੀ ਲਈ ਜੁੜੇ ਰਹੋ"
😂

03/13/2023

ਇਨਸਾਨ, ਪ੍ਰਾਣੀ, ਜੀਵ-ਜੰਤੂ, ਗੱਡੀਆਂ ਇਹ ਸਾਰੇ ਖੱਬੇ ਪਾਸੇ ਜਾਂਦੇ ਆ 👉🏃‍♂️🚶‍♂️👩‍🦼🐢🐠🐟🐡🐬🐝🐛🐜🐍🐋🐊🐆🐅 🐏🐑🐄🐃🐂🐖🐀🐇🐁🐓🐿🐪🐫🐘🐓🕊🐕🐩🐈�🚗🚕🚙🚌🚎🏎🚓🚑🚒🚐🚚🚛🚜🏍🚲🚝🚄🚅🚈🚂🛥⛵🚤
ਬੱਸ ਇਸਨੂੰ ਛੱਡ ਕੇ 👉💃💃💃💃💃🤔

03/11/2023

ਮੁੰਡਾ ਬਿਨਾ ਵਿਆਹ ਕੀਤੇ ਚਾਚਾ ਬਣ ਸਕਦਾ ਹੈ ਪਰ ਕੁੜੀ ਬਿਨਾ ਵਿਆਹ ਤੋਂ ਚਾਚੀ ਨਹੀਂ ਬਣ ਸਕਦੀ 🤔
ਕੁੜੀ ਬਿਨਾ ਵਿਆਹ ਕੀਤੇ ਮਾਸੀ ਬਣ ਸਕਦੀ ਹੈ ਪਰ ਮੁੰਡਾ ਬਿਨਾਂ ਵਿਆਹ ਤੋਂ ਮਾਸੜ ਨਹੀਂ ਬਣ ਸਕਦਾ🤔

😂ਵੇਹਲਾ ਬੈਠਾ ਸੀ ਮੈਂ ਸੋਚਿਆ ਦੱਸ ਦੇਵਾਂ😂

03/11/2023

ਅੱਜ ਸਵੇਰੇ ਸਵੇਰੇ ਆਪਣੇ ਪੁਰਾਣੇ ਗਣਿਤ ਦੇ ਮਾਸਟਰ ਜੀ ਮਿਲ ਗਏ 🙏
ਰਿਟਾਇਰ ਹੋ ਗਏ ਹਨ !
ਮੈਂ ਉਨ੍ਹਾਂ ਤੋਂ ਫ਼ੋਨ ਨੰਬਰ ਪੁੱਛਿਆ ਤੇ ਕਹਿੰਦੇ, ਨੌਂ ਅਰਬ, ਬਿਆਸੀ ਕਰੋੜ, ਕਾਠ ਲੱਖ, ਕੱਤਰ ਹਜ਼ਾਰ ਚਾਰ ਸੌ ਸਤਾਨਵੇ 🙄

03/10/2023

ਆਪਾਂ ਤਾਂ ਪੀਣੀ 🥃 ਉਸੇ ਦਿਨ ਛੱਡ ਦਿੱਤੀ ਸੀ ਜਿਸ ਦਿਨ
Play store ਚ ਜਾਕੇ
Play Store search ਕੀਤਾ ਸੀ
🤔

03/10/2023

ਕੁਝ ਲੋਕਾਂ ਦੀਆਂ ਹਰਕਤਾਂ ਦੇਖ ਕੇ ਦਿਲ ਕਰਦਾ ਉਨ੍ਹਾਂ ਨੂੰ ਗਧੇ ਦੇ ਨਾਲ ਬੰਨ ਕੇ ਤੇ ਲਿੱਖ ਦੇਈਏ

“ਅੰਤਰ ਲੱਭੋ”
🙄

03/09/2023

ਗਰੀਬੀ ਅਸੀਂ ਵੀ ਦੇਖੀ ਹੈ
ਜਦ ਆਟਾ ਮੁੱਕ ਜਾਂਦਾ ਸੀ..
ਸਾਰਾ ਦਿਨ
ਕਾਜੂ ਬਦਾਮ ਖਾ ਕੇ ਗੁਜ਼ਾਰਾ ਕਰਦੇ ਸੀ 😭

03/09/2023

“ਜਦ ਹੱਥ ਤੰਗ ਹੋਵੇ ਤਾ ਪੰਚਰ ਚੈੱਕ ਕਰਾਉਂਦੇ ਹੋਏ ਪਾਣੀ ਦਾ ਇੱਕ ਬੁਲਬੁਲਾ ਵੀ ਧੜਕਣ ਵਧਾ ਦਿੰਦਾ ਹੈ”
🤔

03/07/2023

ਪੁੱਛਣਾ ਇਹ ਸੀ ਕਿ
ਮੰਗਲ ਗ੍ਰਹਿ ਤੇ
ਸ਼ੁੱਕਰਵਾਰ ਨੂੰ ਜਾ ਸਕਦੇ ਆਂ 🤔

03/06/2023

ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..

03/05/2023

ਇੰਨੇ ਕੁ ਯਾਰ ਬੇਲੀ ਰੱਖੇ ਆ ਜਿੱਥੇ ਖੜ੍ਹ ਜਾਂਦੇ ਆ ਲੋਕ ਕਹਿੰਦੇ ਆ ...
🤔🤔🤔
ਆ ਕੀ ਗੰਦ ਪਾਇਆ ਇਹਨਾਂ ਨੇ...
😂😂😂😂

03/05/2023

ਤੇਰੀਆਂ ਮਜਬੂਰੀਆਂ ਆਪਣੀ ਜਗਾਹ

ਪਰ ਤੇਰਾ ਵਾਅਦਾ ਸੀ ਭਾਂਡੇ ਧੋ ਕੇ message ਕਰਨ ਦਾ ਪਰ ਤੂੰ ਕਪੜੇ ਧੋਣੇ ਸ਼ੁਰੂ ਕਰ ਦਿੱਤੇ ☹️

03/01/2023

ਅੱਜ ਫਿਰ ਨੁਕਸਾਨ ਹੋ ਗਿਆ
ਕਿੱਲੋ ਨਿੰਬੂ ਲਏ ਸੀ
ਸਭ ਖੱਟੇ ਨਿੱਕਲੇ
😒😒😒

02/28/2023

ਇਹ ਮੈਸੇਂਜਰ ਦਾ ਦੌਰ ਆ ਜੋ ਉਸਨੇ ਬਲੌਕ ਮਾਰ ਦਿੱਤਾ
ਚਿੱਠੀ ਦਾ ਦੌਰ ਹੁੰਦਾ ਤਾਂ
ਉਸਨੇ ਕਬੂਤਰ ਮਾਰ ਦੇਣਾ ਸੀ
🙄

02/27/2023

ਪੇਪਰਾਂ ਦੇ ਵਿੱਚ ਫ਼ੇਲ੍ਹ ਹੋਏ ਵਿਦਿਆਰਥੀ
ਪਰੇਸ਼ਾਨ ਨਾ ਹੋਣ 🤔
ਨੌਕਰੀ ਪਾਸ ਹੋਣ ਵਾਲਿਆਂ ਨੂੰ ਵੀ ਨਹੀਂ ਮਿਲ ਰਹੀ 🙄

02/24/2023

ਉਹ ਤਾਂ ਸ਼ੁਕਰ ਆ ਕਿ ਬੰਦੇ ਸੋਹਣੇ ਹੁੰਦੇ ਆ
ਨਹੀਂ ਤਾਂ ਘਰ ਦੇ ਦੋ-ਦੋ ਜੀ ਪਾਰਲਰ ਜਾਂਦੇ ਤਾਂ ਕਿੰਨਾ ਮਹਿੰਗਾ ਪੈਣਾ ਸੀ 🤔

02/22/2023

Address

Sacramento, CA

Alerts

Be the first to know and let us send you an email when Sharry on the way posts news and promotions. Your email address will not be used for any other purpose, and you can unsubscribe at any time.

Videos

Share

Category