25/03/2020
ਵੀਰ ਜ਼ੀ ੲੇਹ ੲਿੱਕ ਨੰਬਰ ਦੇ ਚੋਰ ਨੇ ਕੋੲੀ ਵੀ ਬੰਦਾ ੲੇਹਨਾ ਦੇ ਓਫਿਸ ਨਾ ਜ਼ਾੲੀਓ ਸਿਰੇ ਦੇ ਠੱਗ ਨੇ ੲੇਹ ਕੋੲੀ ਵੀ ਵਿਜ਼ਾ ਨਹੀ ਲਗਵਾੳੁਦੇ ਕਨੇਡਾ ਵਰਕ ਪਰਮਿੰਟ ਦੇ ਨਾਮ ਤੇ ਵੀ ੲੇਹ ਬਹੁਤ ਲੋਕਾ ਨਾਲ ਠੱਗੀ ਨਾਰ ਰਹੇ ਨੇ ਸੋ ਵੀਰੋ ਬਚੋ ਜਿਨਾਂ ਬਚ ਹੁੰਦਾ ੲੇਨਾ ਚੋਰਾਂ ਤੋ ਜ਼ਿਹਨਾ ਬੰਦੀਅਾ ਨਾਲ ੲੇਹਨਾ ਨੇ ਫਰੋਡ ਕਿਤਾ ਜ਼ਾ ਜਿਹਨਾ ਨੇ ੲਿਹਨਾ ਕੋਲ ਵੀਜ਼ਾ ਅਪਲਾੲੀ ਕਿਤਾ ਓਹ ਮੇਰੇ ਨਾਲ ੲਿਕ ਵਾਰੀ ਜ਼ਰੂਰ ਗਲ ਕਰੇ ਮੈ ਤੁਹਾਨੂ ੲੇਨਾਂ ਚੋਰਾਂ ਦੀ ਸਾਰੀ ਸਚਾੲੀ ਦੱਸਾਗਾ