19/07/2022
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 20/07/2022 ਨੂੰ ਸਵੇਰੇ 09:30 ਵਜੇ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪੰਜਾਬ ਸਰਕਾਰ ਦੀ ਸਕੀਮ *ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ* ਤਹਿਤ ਗੜਸ਼ੰਕਰ ਦੇ ਪਿੰਡਾਂ ਵਿੱਚ 50000 ਬੂਟੇ ਲਗਾਏ ਜਾਣੇ ਹਨ। ਸੋ ਆਪ ਜੀ ਆਪਣੇ ਸਾਧਨ ਲੈ ਕੇ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਬੂਟੇ ਲੈਣ ਲਈ ਪਹੁੰਚੋ, ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।
ਧੰਨਵਾਦ
ਜੈ ਕ੍ਰਿਸ਼ਨ ਸਿੰਘ ਰੌੜੀ
ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਚੰਡੀਗੜ੍ਹ।