Yaaran nal bahaaran

  • Home
  • Yaaran nal bahaaran

Yaaran nal bahaaran THIS page IS FOR ALL DOS WHO WANT TO HAVE sAfARi AND WHO LUV 2 DRIVE SaFAri...........all SAFARI lovers are invited to join this page.

page nu koi v join kar sakda ha chahe oh munda hove ya kudi

05/12/2016

ਨਾ ਲੱਭ ਮੇਰਾ ਕਿਰਦਾਰ ਦੁਨੀਆਂ ਦੀ ਭੀੜ ਵਿੱਚ

ਵਫ਼ਾਦਾਰ ਤਾਂ ਹਮੇਸਾ ਇੱਕਲੇ ਹੀ ਮਿਲਦੇ ਨੇ...

17/11/2016

ਤੂੰ ਛੱਡਤਾ ਯਾਰ ਰਕਾਨੇ,

ਵੇਖੀ ਤੈਥੋ ਸੋਹਣੀ ਵਿਹਾਉਦਾ ,

ਕਰ ਤੇਰੇ ਬੂਹੇ ਵੱਲ ਵੇਖੀ

ਮੈਂ ਆਪਣੀ JααGo ਤੇ DJ ਖੜਕਾਉਦਾ.

27/07/2016

ਸਿੱਖ ਲੈ ਮੇਰੀਆਂ ਪੀੜਾਂ ਤੋਂ ਵਫ਼ਾ ਕਰਨੀ. .

ਇਹ ਤੜਫਾਉਂਦੀਆਂ ਵੀ ਨੇ ਤੇ ਨਿਭਾਉਂਦੀਆਂ ਵੀ ਨੇ !!

Sukh chahal

15/07/2016

ਬੜੀਆਂ ਤਬਦੀਲੀਆਂ ਲਿਆਂਦੀਆਂ
ਆਪਣੇ
ਆਪ ਵਿੱਚ_ _
ਪਰ ਤੈਨੂੰ ਯਾਦ ਕਰਨ ਦੀ ਆਦਤ
ਅਜੇ
ਵੀ ਬਾਕੀ ਹੈ_ _..

21/02/2016

ਕੈਪਟਨ ਅਮਰਿੰਦਰ ਸਿੰਘ ਇੱਕ ਬਜ਼ੁਰਗ ਦੇ ਪੈਰੀ ਹਥ ਲਾਉਣ ਲਗਾ ਤਾ ਬਜ਼ੁਰਗ ਕਹਿੰਦਾ " ਜਿਉਂਦਾ ਰਹਿ ਕੇਜਰੀਵਾਲ " -- ਤਾ ਕੈਪਟਨ ਕਹਿੰਦਾ" ਬਾਬਾ ਜੀ ਮੈ ਕੇਜਰੀਵਾਲ ਨਹੀ ਮੈ captain ਆ " --- ਬਜ਼ੁਰਗ ਹੱਸ ਕੇ ਕਹਿੰਦਾ " ਪਤਾ ਮੈਨੂ ਤੂ ਕੈਪਟਨ ਆ ਪਰ ਪੈਰੀ ਹਥ ਤਾ ਓਹੀ ਪਤੰਦਰ ਕਰਕੇ ਲਾਉਣਾ "

ਠੰਡ ਜਿੰਨੀ ਮਰਜ਼ੀ ਪਈ ਜਾਵੇ .....!!ਪਰ ਪੰਜਾਬ ਦੀ ਜਨਤਾ ......??++ਵਾਲ ਖਰਾਬ ਹੋ ਜਾਣ ਦੇ ਡਰ ਤੋਂ ਟੋਪੀ ਨੀ ਲੈਂਦੀ ।Deep
29/01/2016

ਠੰਡ ਜਿੰਨੀ ਮਰਜ਼ੀ ਪਈ ਜਾਵੇ .....!!
ਪਰ ਪੰਜਾਬ ਦੀ ਜਨਤਾ ......??
+
+
ਵਾਲ ਖਰਾਬ ਹੋ ਜਾਣ ਦੇ ਡਰ ਤੋਂ ਟੋਪੀ ਨੀ ਲੈਂਦੀ ।

Deep

28/01/2016
17/01/2016

ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ.❤
ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ...😕

07/01/2016

ਜੋ ਕਿਸਮਤ ਵਿੱਚ ਨਹੀ ਹੁੰਦਾ

ਉਹ ਰੋਣ ਨਾਲ ਵੀ ਨਹੀ ਮਿਲਦਾ..😔😦

25/12/2015

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..❤😉

01/12/2014

ਸਾਰੇ ਆਪਣੇ ਆਪਣੇ ਲੱਗਦੇ ਨੇ ਕੀਹਦੇ ਦਿਲ ਵਿੱਚ ਸਾੜੇ ਕੀ ਪਤਾ,
ਮਾਰ ਮਿੱਠੀਆ ਗੱਲਾ ਠੱਗਦੇ ਨੇ ਕੌਣ ਚੰਗੇ ਜਾਂ ਮਾੜੇ ਕੀ ਪਤ'__

12/11/2014

ਤੇਰੇ ਨਾਲੋ ਦੂਰੀ ਬਸ
ਇਨੀ 'ਕ
ਹੀ ਰਹਿ ਗਈ ਏ
ਜਿਨੀ ਰੂਹ ਦੀ ਹੁੰਦੀ ਏ
ਰੱਬ ਨਾਲ .....ਤੇਰਾ

02/11/2014

ਕਮਲੀ ਕਹਿੰਦੀ ਕੱਲ ਮੈ ਇੰਦਰਾ ਗਾਧੀ ਕੁੱਟ ਤੀ ਮੈ ਕਿਹਾ ਉਹ ਕਿਦਾ ਕਹਿੰਦੀ ਜਿੱਦਾ ਤੁਸੀ ਗਾਧੀ ਕੁੱਟਦੇ ਆ...........

Gddi che e rkh li aa hunnBurrrrrraaaaa
02/07/2014

Gddi che e rkh li aa hunn

Burrrrrraaaaa

Puch ki English de wich puchnna chahni aaEis desi jtt diya new yorkTkk maaran ne
29/06/2014

Puch ki English de wich puchnna chahni aa

Eis desi jtt diya new york
Tkk maaran ne

Address

ਠੇਕੇ ਕੌਲ ਘਰ ਆ ਮੌਜ ਲੱਗੀ ਆ

Website

Alerts

Be the first to know and let us send you an email when Yaaran nal bahaaran posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Travel Agency?

Share