Punjabi Truck Drivers

  • Home
  • Punjabi Truck Drivers

Punjabi Truck Drivers ਬੱਲੀਏ ਡਰਾਇਵਰਾ ਦਾ ਦਿਨ ਰਾਤ ਜੀ.ਟੀ ਰ‌ੌੜ ਉਤ?

▄▌▐▀▀▀▀▀▀▀▀▀▀▀▀▀▀▀▀▀▀▀▀▀▀▌
───▄▄██▌█ nawa le lea truck tere yaar ne░░
▄▄▄▌▐██▌█ ni babea de chal challie ...@@@@
███████▌█▄▄▄▄▄▄▄▄▄▄▄▄▄▄▄▄▄▄▄▄▄▄▌
▀(@)▀▀▀▀▀▀▀(@)(@)▀▀▀▀▀▀▀▀▀▀▀▀(@)▀▘ ::




All truck drivers plz like this page and talk...............

Stay at home & let City Police, Doctors & Administration do their work. 🙏
28/03/2020

Stay at home & let City Police, Doctors & Administration do their work. 🙏

ਜੇਕਰ ਤੁਹਾਨੂੰ ਕੋਈ ਜਾਣ ਪਹਿਚਾਣ ਦੇ ਨੇ  ਇਹਨਾਂ flights ਵਿੱਚ ਸਫਰ ਕੀਤਾ ਤਾਂ ਆਪਣਾ ਧਿਆਨ ਰੱਖੋ ਇਹਨਾਂ ਵਿੱਚ ਮਰੀਜ਼ ਪਾਏ ਗਏ ਹਨ
15/03/2020

ਜੇਕਰ ਤੁਹਾਨੂੰ ਕੋਈ ਜਾਣ ਪਹਿਚਾਣ ਦੇ ਨੇ ਇਹਨਾਂ flights ਵਿੱਚ ਸਫਰ ਕੀਤਾ ਤਾਂ ਆਪਣਾ ਧਿਆਨ ਰੱਖੋ ਇਹਨਾਂ ਵਿੱਚ ਮਰੀਜ਼ ਪਾਏ ਗਏ ਹਨ

ਜਾਗਦੀਆਂ ਜਮੀਰਾਂ ਵਾਲੇ report  ਕਰੋ eh page .... ਜੇ ਮਾਵਾਂ ਭੈਣਾ ਦੀ respect ਕਰਦੇ ਹੋ ਤਾਂ even kise ere gaire di vedio chakke ne...
05/02/2020

ਜਾਗਦੀਆਂ ਜਮੀਰਾਂ ਵਾਲੇ report ਕਰੋ eh page .... ਜੇ ਮਾਵਾਂ ਭੈਣਾ ਦੀ respect ਕਰਦੇ ਹੋ ਤਾਂ even kise ere gaire di vedio chakke news bana dinnde aa .

Can you recognize this place?(Hint : It’s not a shopping mall!)
21/10/2019

Can you recognize this place?

(Hint : It’s not a shopping mall!)

ਟਰੱਕਾ ਵਾਲੇ ਬਾੲੀ ਕਈ ਵਾਰ ਅਣਭੋਲਪੁਣੇਂ ‘ਚ ਕਸੂਤੇ ਵੀ ਫਸ ਜਾਂਦੇ ਹਨ... ਕੇਰਾਂ ਇੱਕ ਵਾਰ ਇੱਕ ਜਲੰਧਰ ਵਾਲਾ ਬਾਈ ਅਵੋਕਡੋ ( AVOCADO 🥑 ਫਰੂਟ ) ...
07/07/2019

ਟਰੱਕਾ ਵਾਲੇ ਬਾੲੀ ਕਈ ਵਾਰ ਅਣਭੋਲਪੁਣੇਂ ‘ਚ ਕਸੂਤੇ ਵੀ ਫਸ ਜਾਂਦੇ ਹਨ... ਕੇਰਾਂ ਇੱਕ ਵਾਰ ਇੱਕ ਜਲੰਧਰ ਵਾਲਾ ਬਾਈ ਅਵੋਕਡੋ ( AVOCADO 🥑 ਫਰੂਟ ) ਦਾ ਲੋਡ ਲੈਕੇ ਅਮਰੀਕਾ ਤੋਂ ਕਨੇਡਾ ਵੜ੍ਹ ਰਿਹਾ ਸੀ...ਕਨੇਡਾ ਅਮਰੀਕਾ ਦੇ ਬਾਡਰ ਤੇ ਲੋਡ ਮੈਨੀਫਿਸਟ+ਬਾਡਰ ਸਕਿਉਰਟੀ ਜਾਂ ਪੁਲਿਸ ਨੂੰ ਦੱਸਣਾਂ ਪੈਦਾਂ ਕੀ ਐ ਵਿੱਚ ਤੇ ਕਿੱਥੇ ਜਾਣਾਂ ਦੋ-ਚਾਰ ਰਸਮੀਂ ਜੇਹੇ ਸਵਾਲ-ਜਵਾਬ...ਜਦ ਉਹਨਾਂ ਨੇ ਪੁੱਛਿਆ ਕੀ ਐ ਵਿੱਚ ਤਾਂ ਬਾਈ ਦੀ ਅੰਗਰੇਜ਼ੀ ਜਵਾਬ ਦੇ ਗਈ ਭੈਣਨੇਂ ਫਰੂਟ ਦਾ ਨਾਂ ਭੁੱਲ ਗਿਆ ਕੀ ਸੀ...ਜਦ ਨਹੀ ਤੀਰ ਤੁੱਕੇ ਜੇਹੇ ਲੱਗੇ ਤਾਂ ਉਹਨਾਂ ਨੂੰ ਕਹਿੰਦਾਂ ‘ ਜੂ ਨੋ ਇਟਸ ਲੁੱਕ-ਲਾਇਕ ਹੈਂਡ ਗਰਨੇਡ 😱 👮🏼 । ਇੰਨਾਂ ਸੁਣਦੇ ਸਾਰ ਪੁਲਿਸ ਨੂੰ ਪੈ ਗਈ ਹੱਥਾਂ-ਪੈਰਾਂ ਦੀ ਤੇ ਲਾਕੇ ਕੜੀਆਂ ਬਿਠਾ ਲਿਆ ਕਾਰ ‘ਚ 🚓 । ਟਰੇਲਰ ਦੀ ਤਲਾਸ਼ੀ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕੀ ਮਹਾਨ ਪ੍ਰਾਣੀ ਅਵੋਕਡੋ ਨੂੰ ਹੈਂਡ ਗਰਨੇਡ ਦੱਸ ਰਿਹਾ😉😎😂

20/06/2019
ਦੇਸੀ ਕੰਪਨੀਆਂ ਤੋਂ ਟਰੱਕ ਲੈਂਦੇ ਸਮੇਂ ਧਿਆਨ ਰੱਖਣਯੋਗ ਗੱਲਾਂ:-1.  ਅਸਲ ਕੀਮਤ ਕਿੰਨੀ ਐ?2.  ਵਿਆਜ ਕਿੰਨਾਂ ਲੱਗ ਰਿਹਾ?3.  ਗਰੰਟੀਆਂ ਕਿੰਨੇ ਦੀਆ...
20/06/2019

ਦੇਸੀ ਕੰਪਨੀਆਂ ਤੋਂ ਟਰੱਕ ਲੈਂਦੇ ਸਮੇਂ ਧਿਆਨ ਰੱਖਣਯੋਗ ਗੱਲਾਂ:-

1. ਅਸਲ ਕੀਮਤ ਕਿੰਨੀ ਐ?
2. ਵਿਆਜ ਕਿੰਨਾਂ ਲੱਗ ਰਿਹਾ?
3. ਗਰੰਟੀਆਂ ਕਿੰਨੇ ਦੀਆਂ ਤੇ ਕਿਸ ਕਿਸ parts ਨੂੰ cover
ਕਰਨਗੀਆਂ ਤੇ ਕਿਵੇਂ?
4. ਟਰੱਕ ਖ੍ਰੀਦਣ ਸਮੇਂ ਤੁਹਾਡੇ ਘਰ ਦੇ ਉੱਪਰ ਵੀ ਲੋਨ ਕਰ ਦਿੰਦੇ ਨੇ
ਮਤਲਵ ਜੇ ਕਰ ਤੁਸੀਂ ਟਰੱਕ ਦੀ ਕਿਸ਼ਤ ਨਹੀਂ ਦੇ ਰਹੇ ਜਾਂ ਕਿਸੇ
ਕਾਰਣ ਕੋਈ ਅੜਚਣ ਪੈ ਗਈ ਤਾਂ ਸਾਰੀ ਕੀਮਤ ਤੁਹਾਡੇ ਘਰ
ਦੁਆਰਾ ਕਵਰ ਕੀਤੀ ਜਾਂਦੀ ਹੈ।
5. ਸਭ ਤੋਂ ਵੱਡੀ ਗੱਲ ਕਈ ਕੰਪਨੀਆਂ ਖੁਦ ਹੀ ਟੋਇੰਗ ਕਵਰ
ਕਰਦੀਆਂ ਨੇ 2 ਸਾਲਾਂ ਤੱਕ (ਪਰ ਸਿਰਫ $550 ਦੀ ਕੀਮਤ
ਤੱਕ) ਜਿਆਦਾ ਦੂਰੋਂ ਜਾਂ ਇਸ ਤੋਂ ਵੱਧ ਕੀਮਤ ਦੀ ਅਦਾਇਗੀ
ਤੁਹਾਡੀ ਜੇਬ ਵਿਚੋਂ ਹੀ ਜਾਵੇਗੀ।

ਸਾਰ:- ਮੁੱਕਦੀ ਗੱਲ ਇਹ ਹੈ ਕੀ ਰੱਬ ਦੇ ਬੰਦਿਓ ਤੁਸੀਂ 5 years
ਲੋਨ ਪਿੱਛੇਂ $40000 ਤੋਂ 50000 ਦਿੰਦੇ ਹੋ ਵਿਆਜ ਜੋ ਕੀ
ਅਸਲ ਡੀਲRਸ਼ਿਪਾਂ ਨਾਲੋਂ ਦੁਗਣਾ ਹੈ।

ਜੋਬਨਦੀਪ ਸੰਧੂ ਨੂੰ ਕੀਤਾ ਗਿਆ ਡਿਪੋਰਟ ਇੰਟਰਨੈਸ਼ਨਲ ਸਟੂਡੈਂਟ ਜੋਬਨਦੀਪ ਸੰਧੂ ਨੂੰ ਕੀਤਾ ਗਿਆ ਡਿਪੋਰਟ ਅੱਜ ਉਹ ਵਾਪਸ ਪੰਜਾਬ ਹੋਏ ਰਵਾਨਾ । ਪੰਜਾਬ...
19/06/2019

ਜੋਬਨਦੀਪ ਸੰਧੂ ਨੂੰ ਕੀਤਾ ਗਿਆ ਡਿਪੋਰਟ

ਇੰਟਰਨੈਸ਼ਨਲ ਸਟੂਡੈਂਟ ਜੋਬਨਦੀਪ ਸੰਧੂ ਨੂੰ ਕੀਤਾ ਗਿਆ ਡਿਪੋਰਟ ਅੱਜ ਉਹ ਵਾਪਸ ਪੰਜਾਬ ਹੋਏ ਰਵਾਨਾ । ਪੰਜਾਬੀ ਭਾਈਚਾਰੇ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਸਰਕਾਰ ਵੱਲੋਂ ਜੋਬਨਦੀਪ ਸੰਧੂ ਦੇ ਕੇਸ ਵਿੱਚ ਦਖ਼ਲ ਦੇਣ ਤੋਂ ਕੀਤੀ ਗਈ ਸੀ ਨਾਂਹ। ਗੋਰਤਲਬ ਹੈ ਕਿ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੂਸੇਨ ਨੇ ਆਖਿਆ ਸੀ ਕਿ ਵਿਦਿਆਰਥੀ ਸਿਰਫ ਪੜਨ ਆਉਂਦੇ ਹਨ ਕੰਮ ਕਰਨ ਨਹੀਂ ਤੇ ਉਹਨਾਂ ਨੇ ਉਹਨਾਂ ਵਾਸਤੇ ਪਾਈ ਪਟੀਸ਼ਨ ਰੱਦ ਕਰਤੀ ਸੀ ਤੇ ਉਹਨਾਂ ਨੂੰ 15 ਜੂਨ ਤੋਂ ਪਹਿਲਾਂ ਕੈਨੇਡਾ ਛੱਡਣਾ ਪੈਣਾ ਸੀ । ਜਾਂਦੇ ਹੋਏ ਭਾਵੁਕ ਹੋਕੇ ਜੋਬਨਦੀਪ ਸੰਧੂ ਨੇ ਹੋਰਾਂ ਵਿਦਿਆਰਥੀਆਂ ਨੂੰ ਕਾਨੂੰਨ ਦੇ ਹਿਸਾਬ ਨਾਲ ਸੇਫ ਚੱਲਣ ਲਈ ਆਖਿਆ ਹੈ ਤੇ ਉਹਨਾਂ ਸਾਰੇਆ ਦਾ ਧੰਨਵਾਦ ਕੀਤਾ ਹੈ ਜੋਂ ਉਸ ਲਈ ਖੜ੍ਹੇ ਹੋਏ ਸਨ।

ਇੱਕ ਗੱਲ ਗੋਰ ਕਰਨੀ ਬਣਦੀ ਹੈ ਕਿ ਨਵੇਂ ਆਏ ਵਿਦਿਆਰਥੀਆਂ ਲਈ ਪਹਿਲੇ 2-3 ਸਾਲ ਅੌਖੇ ਹੁੰਦੇ ਹਨ ਤੇ ਉਹਨਾਂ ਨੂੰ ਆਪਣੇ ਖਰਚੇ ਸੀਮਿਤ ਰੱਖਕੇ ਪੜਾਈ ਤੇ ਗੋਰ ਕਰਨਾ ਚਾਹੀਦਾ ਹੈ ਤੇ ਵਰਕ ਪਰਮਿਟ ਮਿਲਣ ਤੋਂ ਬਾਅਦ ਉਹ ਦਿਲ ਲੱਗਾ ਕੇ ਕੰਮ ਕਰ ਸਕਦੇ ਹਨ ਤੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ ਹੋਰਾਂ ਵੱਲ ਵੇਖਕੇ ਕਰਜ਼ੇ ਚੁੱਕਣ ਤੋਂ ਬੱਚਣ ਦੀ ਲੋੜ ਹੈ ਤਾਂਕਿ ਸਾਰੇ ਵਿਦਿਆਰਥੀ ਆਪਣਾ ਚੰਗਾ ਭਵਿੱਖ ਬਣਾ ਸਕਣ। ਪੰਜਾਬ ਵਿੱਚ ਸਰਕਾਰਾਂ ਨੇ ਨੋਜਵਾਨਾਂ ਲਈ ਕੋਈ ਵੀ ਰਾਹ ਨਹੀਂ ਛੜਿਆਂ ਹੈ ਜਿਸ ਨਾਲ ਪੰਜਾਬ ਦੇ ਨੌਜਵਾਨ ਆਪਣਾ ਚੰਗਾ ਭਵਿੱਖ ਬਣਾ ਸਕਣ।

ਕੁਲਤਰਨ ਸਿੰਘ ਪਧਿਆਣਾ।।

Silence is not protect you
19/06/2019

Silence is not protect you

😔😔 Rajwinder singh truck’s had collision in delta port 😔😔
14/06/2019

😔😔 Rajwinder singh truck’s had collision in delta port 😔😔

ਸਾਡੇ ਪੰਜਾਬ ਵਾਲਿਆਂ ਨੇ ਤਾਂ ਕੁਝ ਨਹੀਂ ਕੀਤਾ, ਪਰ ਸਾਡੇ ਕੈਨੇਡਾ ਵਾਲਿਆਂ ਨੇ ਕਰਕੇ ਦਿਖਾਤਾ...ਸਿੱਧੂ ਮੁਸੇ ਆਲਾ ਬੈਨ
13/06/2019

ਸਾਡੇ ਪੰਜਾਬ ਵਾਲਿਆਂ ਨੇ ਤਾਂ ਕੁਝ ਨਹੀਂ ਕੀਤਾ, ਪਰ ਸਾਡੇ ਕੈਨੇਡਾ ਵਾਲਿਆਂ ਨੇ ਕਰਕੇ ਦਿਖਾਤਾ...
ਸਿੱਧੂ ਮੁਸੇ ਆਲਾ ਬੈਨ

10/06/2019

ਸ਼ੁਰੂ ਹੋ ਗਿਆ season ਮਿੱਤਰੋ
ਨੱਪਿਓ ਨਾ ਬਿਨ reason ਮਿੱਤਰੋ
ਕਾਹਲੀ ਵਾਲਾ decession ਮਿੱਤਰੋ
ਗਤੀ ਕਰ ਜਾਦੈਂ ਧੀਮੀ ਐ
ਪੈਸਾ,ਜਿੰਦਗੀ ਅਤੇ ਮਸ਼ੀਨਰੀ
ਬਚਦੇ ਨਾਲ ਹਲੀਮੀ ਐ
# ਅੱਠ ਤੋ ਬਾਅਦ ਡਰਾਮ ਨਾ ਲਾਇਓ
ਲੱਗ ਜਾਵੇ ਜੇ ਅਰਾਮ ਨਾਲ ਆਇਓ
ਕਦੇ ਵੀ ਫੱਟੀ ਫਿਲੋਰ ਨਾ ਲਾਇਓ
ਪਹਿਲਾਂ ਈ ਕੰਮ ਕਰਾਉਣ ਤੇਲਾਂ ਤੇ
ਪੇਪਰਵਰਕ ਨਾਲ ਅੱਜਕਲ
ਫੂਕ ਮਰਾਉਣ ਸਕੇਲਾ ਤੇ
# ਐਕਸਲਾਂ ਵਾਲਾ ਭਾਰ ਦੇਖਿਓ
ਉੱਤੇ ਬਿਜਲੀ ਦੀ ਤਾਰ ਦੇਖਿਓ
ਜੇ ਸਰਦਾ ਹੋਵੇ ਤਾਂ ਸਾਰ ਦੇਖਿਓ
ਚੜੇ ਲੋਡਡ ਨਾ ਸਾਈਡ ਵਾਕਾਂ ਤੇ
ਸਟੋਪ ਸਾਇਨ ਸ਼ਰਧਾਜਲੀ ਹੋਊ
ਬੇਕਸੂਰੇ ਤੁਰ ਗਏ ਜਵਾਕਾਂ ਤੇ
# ਸਦਾ ਰਾਮੂੰਵਾਲੀਆ ਕਹਿੰਦਾ ਪੱਪਾ
ਨਾ ਵਰਤਿਓ ਕੋਈ ਵੀ ਗੋਲੀ ਗੱਪਾ
ਰੋਗ ਉਮਰਾਂ ਦਾ ਬਣ ਜਾਦੈਂ ਪੱਕਾ
ਖਾ ਜਾਏ ਸਰੀਰਾਂ ਨੂੰ
ਬੁੱਕਲ ਵਿੱਚ ਲਪੇਟ ਤੁਰ ਗਿਆ
ਕਲਾਕਾਰ,ਕਬੱਡੀ ਡਰਾਈਵਰ ਵੀਰਾਂ ਨੂੰ

Thank you James for sending this in. Originally this was made for Calgary... But this also applies to Edmonton 😂
28/05/2019

Thank you James for sending this in.
Originally this was made for Calgary... But this also applies to Edmonton 😂

ਬਹੁਤ ਸਾਰੀਆਂ trucking companies ਨੇ warnings ਦੇਣੀਆਂ ਸ਼ੁਰੂ ਕਰ ਦਿੱਤੀਆਂ ਆਹ ਜੇਹੜੇ ਵੀਰ ਚੱਪਲਾਂ ਪਾਕੇ ਟਰੱਕ ਚਲਾਉਦੇਂ ਆ canada 🇨🇦 ame...
26/05/2019

ਬਹੁਤ ਸਾਰੀਆਂ trucking companies ਨੇ warnings ਦੇਣੀਆਂ ਸ਼ੁਰੂ ਕਰ ਦਿੱਤੀਆਂ ਆਹ ਜੇਹੜੇ ਵੀਰ ਚੱਪਲਾਂ ਪਾਕੇ ਟਰੱਕ ਚਲਾਉਦੇਂ ਆ canada 🇨🇦 america 🇺🇸
ਅਰਬ ਦੇਸ਼ਾ ਅਤੇ ਆਪਣੇ ਦੇਸ਼ ਮਜ਼ਬੂਰੀ ਹੋ ਸਕਦੀ ਗਰਮੀਂ ਬਹੁਤ ਪੈਂਦੀ ਅਤੇ ਬਹੁਤ ਘੱਟ ਟਰੱਕਾਂ ‘ਚ air conditioning system ਨੇ ਪਰ ਪਤੰਦਰੋ ਇੱਥੇ ਕੀ ਮਜ਼ਬੂਰੀ ਆ fully loaded ਟਰੱਕਾਂ ‘ਚ ਜੋ ਪੰਪਾਂ ਤੇ ਡੀਜ਼ਲ ਨਾਲ ਗਿੱਟੇ ਲਬੇੜੀ ਫਿਰਦੇ ਹੁੰਨੇ ਓ..?

ਤੁਹਾਡਾ     ਕੀ ਆ ??
21/05/2019

ਤੁਹਾਡਾ ਕੀ ਆ ??

29/04/2019

Waheguru ji.. ਬੜੇ ਔਖੀਆਂ ਨੇ ਏਨਾਂ ਦੀਆਂ ਕਮਾਈਆਂ...
ਐਡਮਿੰਟਨ ਨੇੜੇ ਵਾਪਰਿਆ ਦਰਦਨਾਕ ਹਾਦਸਾ ਪੰਜਾਬੀ ਵੀਰ ਦੀ ਹੋਈ ਮੌਤ

01/03/2019

ਚੀਮਾ ਡਰ ਗਿਆ ਓਏ

01/03/2019

Mr. Cheema ready to fight with Pakistan

ਏਅਰ ਕੈਨੇਡਾ ਨੇ ਭਾਰਤ ਨੂੰ ਜਾਣ ਵਾਲੀਆਂ ਸਾਰੀਆਂ ਉਡਾਨਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਹਨ। ਪਾਕਿਸਤਾਨ ਨੇ ਆਪਣੇ ਏਅਰ ਸਪੇਸ ਤੋਂ ਫਿਲਹ...
27/02/2019

ਏਅਰ ਕੈਨੇਡਾ ਨੇ ਭਾਰਤ ਨੂੰ ਜਾਣ ਵਾਲੀਆਂ ਸਾਰੀਆਂ ਉਡਾਨਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਹਨ। ਪਾਕਿਸਤਾਨ ਨੇ ਆਪਣੇ ਏਅਰ ਸਪੇਸ ਤੋਂ ਫਿਲਹਾਲ ਲਾਂਘਾਂ ਦੇਣ ਤੋਂ ਮਨਾਂ ਕਰਤਾ ਹੈ।

Air Canada has temporarily suspended all service to India due to the closure of Pakistani airspace.

The company confirmed the suspension in a statement on Wednesday morning.

A flight en route to Delhi from Toronto turned back while over the Atlantic Ocean. It is due to return to Toronto this afternoon.

A second flight scheduled for today, from Vancouver to Delhi, has been cancelled.

ਕੁਲਤਰਨ ਸਿੰਘ।।

16612 100 St speed trap
20/02/2019

16612 100 St speed trap

Address


Website

Alerts

Be the first to know and let us send you an email when Punjabi Truck Drivers posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Travel Agency?

Share