Surinder Singh All India Tourist Travel Delhi

  • Home
  • Surinder Singh All India Tourist Travel Delhi

Surinder Singh All India Tourist Travel Delhi Contact information, map and directions, contact form, opening hours, services, ratings, photos, videos and announcements from Surinder Singh All India Tourist Travel Delhi, Travel Company, .

20/07/2019
18/07/2019

Punjabi

07/07/2019

Okkkk

Jai Hind
17/02/2019

Jai Hind

13/01/2019

Hello

H L
13/01/2019

H L

18/12/2017

ਇਕ ਦਿਨ ਮੈਂ ਸਕੂਲ ਤੋਂ ਘਰ ਆਉਣ ਲਈ ਨਿਕਲੇਆ ਤਾਂ ਦੇਖਿਆ ਕਿ ਮੀਂਹ ਆਉਣ ਦੀ ਸੰਭਾਵਨਾ ਸੀ⚡☁☔

ਇਸ ਲਈ ਸੋਚਿਆ ਕਿ ਘਰ ਛੇਤੀ 🏃ਪਹੁੰਚ ਜਾਵਾਂ ਪਰ ਰਾਸਤੇ ਵਿਚ ਹੀ ਮੀਂਹ ਪੈਣ ਲੱਗ
ਪਿਆ ਅਤੇ ਮੈਂ ਭਿਜ ਗਿਆ
👧ਭੈਣ ਨੇ ਕਿਹਾ "ਥੋੜ੍ਹੀ ਦੇਰ ਰੁਕ ਕੇ ਨਹੀਂ ਆ ਸਕਦਾ ਸੀ..??
👦ਵੱਡੇ ਭਰਾ ਨੇ ਕਿਹਾ→"ਕਿਤੇ ਰਸਤੇ ਵਿੱਚ ਨਹੀਂ ਰੁਕ ਸਕਦਾ ਸੀ. ..??
👳ਪਾਪਾ ਜੀ ਨੇ ਕਿਹਾ " ਰੁਕ ਕਿਵੇਂ ਜਾਂਦਾ ..!!
ਜਨਾਬ ਨੂੰ ਮੀਂਹ ਵਿੱਚ ਭਿਜਣ ਦਾ ਜੋ ਸ਼ੌਕ ਆ...??
👵ਇੰਨੇ ਨੂੰ ਮੰਮੀ ਆਈ ਤੇ ਉਸਨੇ ਸਿਰ ਉੱਤੇ ਤੌਲੀਆ ਰੱਖਦੀ ਹੋਈ
ਬੋਲੀ"ਇਹ ਮੀਂਹ ਵੀ ਨਾ ਥੋੜ੍ਹੀ ਦੇਰ ਰੁਕ ਜਾਂਦਾ ਤਾਂ ਮੇਰਾ ਬੇਟਾ ਘਰ ਆ ਜਾਂਦਾ...! !
ਮਾਂ ਤਾਂ ਮਾਂ ਹੁੰਦੀ ਆ ਦੁਨੀਆ ਵਾਲਿਉ

ਜੇ ਮਾਂ ਨੂੰ ਪਿਆਰ ਕਰਦੇ ਹੋ ਤਾਂ ਘੱਟੋ ਘਟ
ਪੰਜ ਜਣਿਆਂ ਨੂੰ ਮੈਸੇਜ ਭੇਜੋ

18/12/2017

Waheguru

ਡਰਾੲੀਵਰ ਵੀਰ ਜ਼ਰੂਰ ਨੋਟ ਕਰਨ.... ੲਿਹ ਵੀਰ ਹੈ ਸ. ਬਖ਼ਸ਼ੀਸ਼ ਸਿੰਘ ਬਿੱਲਾ ਪਿੰਡ ਥਲ਼ੀ ਖੁਰਦ ਬਿੱਲਾ ਵੀਰ ਪਰਿਵਾਰ ਅਤੇ ਪੇਟ ਪਾਲਣ ਲੲੀ ਦਿੱਲੀ 'ਚ ਟੈ...
18/12/2017

ਡਰਾੲੀਵਰ ਵੀਰ ਜ਼ਰੂਰ ਨੋਟ ਕਰਨ.... ੲਿਹ ਵੀਰ ਹੈ ਸ. ਬਖ਼ਸ਼ੀਸ਼ ਸਿੰਘ ਬਿੱਲਾ ਪਿੰਡ ਥਲ਼ੀ ਖੁਰਦ ਬਿੱਲਾ ਵੀਰ ਪਰਿਵਾਰ ਅਤੇ ਪੇਟ ਪਾਲਣ ਲੲੀ ਦਿੱਲੀ 'ਚ ਟੈਕਸੀ ਚਲਾੳੁਂਦਾ ਸੀ ਕੁਝ ਦਿਨ ਪਹਿਲਾਂ ਦਿੱਲੀ ਤੋਂ ਸਵਾਰੀ ਲੈ ਕੇ ਅਾਗਰੇ ਲੲੀ ਰਵਾਨਾ ਹੋੲਿਅਾ ਸ਼ਨੀਵਾਰ ਰਾਤ ਸਵਾਰੀ ਨੂੰ ਅਾਗਰਾ ਛੱਡਿਅਾ ਤੇ ਸਵਾਰੀ ਮੁਤਾਬਿਕ ਬਿੱਲੇ ਵੀਰ ਨੇ ਕਿਹਾ ਕਿ ੳੁਹ ਸਵੇਰੇ ਮਿਲੇਗਾ ਹੁਣ ੳੁਹ ਅਾਪਣੇ ਰਿਸ਼ਤੇਦਾਰਾਂ ਕੋਲ਼ ਰਾਤ ਕੱਟੇਗਾ ਜਦਕਿ ਅਾਗਰਾ 'ਚ ਨਾ ਕੋਈ ਦੋਸਤ ਸੀ ਤੇ ਨਾ ਹੀ ਰਿਸ਼ਤੇਦਾਰ ਦੂਜੇ ਦਿਨ ਸਵਾਰੀ ਨੇ ਖੁਦ ਮਾਲਕ ਨੂੰ ਫੋਨ ਕੀਤਾ ਕਿ ਡਰਾੲੀਵਰ ਰਾਤ ਦਾ ਗਿਅਾ ਵਾਪਿਸ ਨਹੀਂ ਅਾੲਿਅਾ ਫੋਨ ਵੀ ਬੰਦ ਹੈ ਪਰਿਵਾਰ ਦੇ ਮੈਂਬਰਾਂ ਨੇ ਬਖਸ਼ੀਸ ਦੀ ਭਾਲ਼ 5 ਦਿਨ ਕੀਤੀ ਪਰ ਵੀਰ ਦੀ ਲਾਸ਼ ਫਿਰੋਜ਼ਾਬਾਦ ਤੋਂ ਸੜਕ ਕਿਨਾਰਿਓਂ ਮਿਲੀ ਮੂੰਹ ਤੇ ਬੁਰੀ ਤਰਾਂ ਸੱਟਾਂ ਸਨ ਅਤੇ ਗਲ਼ 'ਚ ਸੂਅਾ ਮਾਰਿਅਾ ਸੀ ਕਾਰ ਪਰਸ ਮੋਬਾੲਿਲ ਸਭ ਕੁਝ ਲੈ ਗੲੇ ਜ਼ਾਲਿਮ ੲਿਸ ਘਟਨਾ ਤੋਂ ਬਾਅਦ ਹੁਣ ਸਵਾਰੀ ਦੇ ਦੋਵੇਂ ਮੈਂਬਰ ਵੀ ਗਾੲਿਬ ਨੇ ਸ਼ੱਕ ਵੀ ੳੁਹਨਾਂ ਤੇ ਹੈ ਪਿਅਾਰੇ ਦੋਸਤੋ ਸਾਡਾ ਵੀਰ ਤੇ ਪਰਿਵਾਰ ਅਤੇ ਸਭ ਦੋਸਤ ਮਿਤਰਾਂ ਨੂੰ ਰੋਂਦਿਅਾਂ ਛੱਡ ੲਿਸ ਦੁਨੀਅਾ ਤੋਂ ਚਲਾ ਗਿਅਾ ਪਰ ਕਿਸੇ ਹੋਰ ਡਰਾਈਵਰ ਵੀਰ ਨਾਲ਼ ੲਿਹ ਘਟਨਾ ਨਾ ਘਟੇ ਤਾਂ ਜ਼ਰੂਰ ਧਿਅਾਨ ਰੱਖੋ ਕਿਸੇ 'ਤੇ ਕੋਈ ਭਰੋਸਾ ਨਾ ਕਰੋ ੲਿਸ ਵੀਰ ਵਾਂਗ ਜ਼ਾਲਿਮ ਲੋਕ ਕਿਸੇ ਨੂੰ ਵੀ ਅਾਪਣਾ ਸ਼ਿਕਾਰ ਬਣਾ ਸਕਦੇ ਹਨ ਰੱਬ ਵੀਰ ਦੀ ਅਾਤਮਾ ਨੂੰ ਸ਼ਾਂਤੀ ਤੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਸਭ ਨੂੰ ਭਾਣਾ ਮੰਨਣ ਦਾ ਬਲ ਸਾਡੀਅਾਂ ਯਾਂਦਾਂ 'ਚ ਹਮੇਸ਼ਾ ਜਿੳੁਂਦਾ ਰਹੇਗਾ ਵੀਰ

25/10/2017

Samjho

Hello
10/05/2017

Hello

25/03/2017

Address


Website

Alerts

Be the first to know and let us send you an email when Surinder Singh All India Tourist Travel Delhi posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Travel Agency?

Share