Punjabi's in canada

Punjabi's in canada tourism for people who would like to discover new places in canada .
(2)

08/11/2024

02/15/2024

10/02/2023
If you are getting third dose ,please do think if its necessary for you
01/14/2022

If you are getting third dose ,please do think if its necessary for you

09/02/2021

How canadian unload their semi 53 feet trailer while hanging in the air ?

ਮੱਡ-ਸਲਾਈਡਿੰਗ ਦੇ ਕਾਰਨ ਸੋਮਵਾਰ ਰਾਤ ਤੋਂ ਬੰਦ ਟਰਾਂਸ ਕਨੇਡਾ ਹਾਈਵੇਅ 1 ਆਵਾਜਾਈ ਲਈ  ਦੁਬਾਰਾ ਖੁੱਲ੍ਹਿਆ । ਬੀਸੀ / ਹਾਈਵੇਅ1-(ਪੱਡਾ) ਬੀਸੀ  ਟਰ...
08/19/2021

ਮੱਡ-ਸਲਾਈਡਿੰਗ ਦੇ ਕਾਰਨ ਸੋਮਵਾਰ ਰਾਤ ਤੋਂ ਬੰਦ ਟਰਾਂਸ ਕਨੇਡਾ ਹਾਈਵੇਅ 1 ਆਵਾਜਾਈ ਲਈ ਦੁਬਾਰਾ ਖੁੱਲ੍ਹਿਆ ।

ਬੀਸੀ / ਹਾਈਵੇਅ1-(ਪੱਡਾ) ਬੀਸੀ ਟਰਾਂਸ ਕਨੇਡਾ ਹਾਈਵੇਅ 1 ਜੋ ਕਿ ਲੰਘੇ ਸੋਮਵਾਰ ਦੇਰ ਰਾਤ ਨੂੰ ਹੋਈ ਮੱਡ ਸਲਾਈਡਿੰਗ ਦੇ ਕਾਰਨ ਹੋਪ ਅਤੇ ਕੈਸ਼ ਕਰੀਕ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਸੀ ਹੁਣ ਆਵਾਜਾਈ ਲਈ ਦੁਬਾਰਾ ਖੋਲ ਦਿੱਤਾ ਗਿਆ ਹੈ ਇਹ ਤਸਵੀਰਾਂ ਉਸ ਟਰੱਕ ਹੈ ਦੀਆ ਹਨ ਜੋ ਟ੍ਰਾਂਸ-ਕੈਨੇਡਾ ਹਾਈਵੇਅ 1 ਤੇ ਸਪੈਨਸ ਬ੍ਰਿਜ ਦੇ ਦੱਖਣ ਵੱਲ ਮੱਡ ਸਲਾਡਿੰਗ ਦੇ ਕਾਰਨ ਚਿੱਕੜ ਵਿੱਚ ਫਸਿਆ ਹੋਇਆਂ ਸੀ , ਬੀਸੀ ਟ੍ਰਾਂਸਪੋਰਟੇਸ਼ਨ ਦੀ ਰਿਪੋਰਟ ਅਨੁਸਾਰ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਹਾਈਵੇਅ 1 ਜੋ ਮੱਡ ਸਲਾਈਡਿੰਗ ਕਾਰਨ ਬੰਦ ਸੀ ਹੁਣ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ

ਕੈਨੇਡਾ ਵਿੱਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੌਣਾ ਕੈਨੇਡਾ ਵਿੱਚ ਅਗਲੀਆਂ ਫੈਡਰਲ ਚੌਣਾ ਦਾ ਐਲਾਨ ਹੋ ਗਿਆ ਹੈ , 20 ਸਿਤੰਬਰ ਨੂੰ ਵੋਟਾਂ ਪੈਣਗੀ...
08/15/2021

ਕੈਨੇਡਾ ਵਿੱਚ 20 ਸਿਤੰਬਰ ਨੂੰ ਹੋਣਗੀਆਂ ਫੈਡਰਲ ਚੌਣਾ

ਕੈਨੇਡਾ ਵਿੱਚ ਅਗਲੀਆਂ ਫੈਡਰਲ ਚੌਣਾ ਦਾ ਐਲਾਨ ਹੋ ਗਿਆ ਹੈ , 20 ਸਿਤੰਬਰ ਨੂੰ ਵੋਟਾਂ ਪੈਣਗੀਆਂ । ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ਚ 155 ਮੈਂਬਰਾ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ । ਇਸ ਸਮੇਂ ਕੰਜਰਵੇਟਿਵ ਕੋਲ 119, ਬਲਾਕ ਕਿਉਬਕ ਕੋਲ 32 ,ਐਨਡੀਪੀ ਕੋਲ 24 ,ਗ੍ਰੀਨ ਪਾਰਟੀ ਕੋਲ ਦੋ ਅਤੇ ਚਾਰ ਆਜਾਦ ਮੈਂਬਰ ਸਨ । ਮੌਜੂਦਾ ਪਾਰਲੀਮੈਂਟ ਦੀ ਮਿਆਦ ਅਕਤੂਬਰ 2023 ਤੱਕ ਸੀ ਪਰ ਜਸਟਿਨ ਟਰੂਡੋ ਨੇ ਇਸ ਨੂੰ ਸਮੇਂ ਤੋ ਦੋ ਸਾਲ ਪਹਿਲਾਂ ਭੰਗ ਕਰ ਦਿੱਤਾ ਗਿਆ ਹੈ।

ਹੁਣ ਵੱਖ-ਵੱਖ ਪੋਲ ਸਰਵੇਖਣਾ ਦੀ ਗੱਲ ਕਰੀਏ ਤਾਂ ਟਰੂਡੋ ਫਿਰ ਅੱਗੇ ਨਜਰ ਆ ਰਹੇ ਹਨ ਪਰ ਸਪੱਸ਼ਟ ਬਹੁਮਤ ਮਿਲੇਗਾ ਜਾ ਨਹੀ ਇਹ ਕਹਿਣਾ ਮੁਸ਼ਕਲ ਹੋਵੇਗਾ । ਇਹ ਵੀ ਦੱਸਣਯੋਗ ਹੈ ਕਿ ਇਸ ਵਾਰ ਕੈਨੇਡਾ ਦੀਆਂ ਫੈਡਰਲ ਚੋਣਾ ਲਈ ਪੰਜਾਬ ਵਿੱਚ ਵੀ ਦਿਲਚਸਪੀ ਵੇਖਣ ਨੂੰ ਮਿਲੇਗੀ ਅਤੇ ਜਸਟਿਨ ਟਰੂਡੋ ਦੀ ਜਿੱਤ ਲਈ ਲੋਕ ਅਰਦਾਸਾਂ ਅਤੇ ਅਖੰਡਪਾਠ ਕਰਦੇ ਨਜਰ ਆਉਣਗੇ । ਜਗਮੀਤ ਸਿੰਘ ਦੀ ਐਨਡੀਪੀ ਅੱਗੇ ਨਾਲੋ ਬੇਹਤਰ ਪ੍ਰਦਰਸ਼ਨ ਕਰ ਸਕਦੀ ਹੈ ਦੂਜੇ ਪਾਸੇ ਕੋਵਿਡ ਦੀ ਚੌਥੀ ਲਹਿਰ ਵਿੱਚ ਇਹ ਚੌਣਾ ਕਰਵਾਉਣ ਦੇ ਫੈਸਲੇ ਨੂੰ ਲੋਕ ਕਿਸ ਤਰਾਂ ਲੈਣਗੇ ਹਾਲੇ ਕਹਿਣਾ ਮੁਸ਼ਕਲ ਹੈ ...!!

https://www.facebook.com/167891083224996/posts/4762199227127469/
08/14/2021

https://www.facebook.com/167891083224996/posts/4762199227127469/

The Canada Border Services Agency (CBSA) is committed to protecting Canadians and permanent residents from unethical immigration consultants.

Today, following an extensive criminal investigation, the CBSA announced charges related to an alleged sophisticated for-profit misrepresentation and immigration fraud operation in Calgary and laid charges against Thaer Abuelhaija and Canada Immigration and Education Services Inc.

Learn more ➡️ http://ow.ly/Yk8150FQKjF

ਅਮਰੀਕਾ/ਕੈਨੇਡਾ ਬਾਰਡਰ (Blue Water Bridge, Point Edward) ਉਤੇ 83 ਕਿਲੋ ਕੋਕੀਨ ਨਾਲ ਗੁਰਦੀਪ ਸਿੰਘ ਮਾਂਗਟ (46) ਗ੍ਰਿਫਤਾਰਪਾਇੰਟ ਐਡਵਰਡ,ਉ...
08/13/2021

ਅਮਰੀਕਾ/ਕੈਨੇਡਾ ਬਾਰਡਰ (Blue Water Bridge, Point Edward) ਉਤੇ 83 ਕਿਲੋ ਕੋਕੀਨ ਨਾਲ ਗੁਰਦੀਪ ਸਿੰਘ ਮਾਂਗਟ (46) ਗ੍ਰਿਫਤਾਰ

ਪਾਇੰਟ ਐਡਵਰਡ,ਉਨਟਾਰੀਓ: ਅਮਰੀਕਾ ਕੈਨੇਡਾ ਬਾਰਡਰ ਉਤੇ ਕਮਰਸ਼ੀਅਲ ਟਰਾਂਸਪੋਰਟ ਟਰੱਕ ਟਰੈਲਰ ਵਿੱਚ ਲੁਕਾਕੇ ਲੰਘਾਈ ਜਾ ਰਹੀ 83 ਕਿਲੋ ਕੋਕੀਨ ਨਾਲ ਬਰੈਂਪਟਨ ਦੇ 46 ਸਾਲਾਂ ਟਰੱਕ ਡਰਾਈਵਰ ਗੁਰਦੀਪ ਸਿੰਘ ਮਾਂਗਟ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਅਤੇ ਆਰਸੀਐਮਪੀ ਵੱਲੋ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ । 9 ਅਗਸਤ ,2021 ਵਾਲੇ ਦਿਨ ਅਮਰੀਕਾ ਤੋ ਕੈਨੇਡਾ ਦਾਖਲ ਹੋਣ ਸਮੇਂ ਬਰੈਂਪਟਨ ਵਾਸੀ ਗੁਰਦੀਪ ਸਿੰਘ ਮਾਂਗਟ ਦੇ ਟਰੱਕ ਟਰੈਲਰ ਨੂੰ ਜਦੋ ਸੈਕੰਡਰੀ ਇੰਸਪੈਕਸ਼ਨ ਲਈ ਬਾਹਰ ਕੱਢਿਆ ਗਿਆ ਤਾਂ ਜਾਂਚ ਦੌਰਾਨ ਇਹ ਬਰਾਮਦਗੀ ਹੋਈ ਹੈ । ਗੁਰਦੀਪ ਮਾਂਗਟ ਦੀ ਸਾਰਨੀਆਂ ਅਦਾਲਤ ਵਿੱਚ ਪੇਸ਼ੀ 19 ਅਗਸਤ ਦੀ ਪਈ ਹੈ । ਇਸ ਮਾਮਲੇ ਦੀ ਹੋਰ ਤਫਤੀਸ਼ ਆਰਸੀਐਮਪੀ ਵੱਲੋ ਕੀਤੀ ਜਾ ਰਹੀ ਹੈ । ਯਾਦ ਰਹੇ ਕੈਨੇਡੀਅਨ ਅਤੇ ਅਮਰੀਕਨ ਸੁਰੱਖਿਆ ਅਧਿਕਾਰੀਆਂ ਵੱਲੋ ਵੱਡੀ ਪੱਧਰ ਤੇ ਨਸ਼ਿਆ ਦੀਆਂ ਬਰਾਮਦਗੀਆਂ ਕੀਤੀਆ ਜਾ ਰਹੀਆ ਹਨ

Never forget to say thanks to all hockey players played our country .Singh's played great role beyond this victory so pr...
08/05/2021

Never forget to say thanks to all hockey players played our country .Singh's played great role beyond this victory so proud to be Singh and proud to be punjabi .jo bole so nihal sat shri akal

https://www.facebook.com/1504484599807633/posts/2905736309682448/
07/13/2021

https://www.facebook.com/1504484599807633/posts/2905736309682448/

ਲਵਪ੍ਰੀਤ ਸਿੰਘ ਧਨੌਲਾ ਦੀ ਪਤਨੀ ਬੇਅੰਤ ਕੌਰ ਬਾਜਵਾ ਆਹ ਚੁੱਕ ਤਸਵੀਰ ਜਿਹੜੀ ਟੀ ਵੀ ਤੇ ਆਖਦੀ ਸੀ ਕੀ ਉਸ ਉਪਰ ਗ਼ਲਤ ਦੋਸ਼ ਹਨ ਉਸ ਦਾ ਕੈਨੇਡਾ ਕੋਈ ਯਾਰ ਬੇਲੀ ਨਹੀਂ .ਇਹ ਤਸਵੀਰ ਬੇਅੰਤ ਕੌਰ ਵਾਸੀ ਖੁੱਡੀ ਕਲਾ ਬਰਨਾਲਾ ਦੀ ਕੈਨੇਡਾ ਆਪਣੇ ਉਸ ਦੋਸਤ ਲੜਕੇ ਰੱਬਦੀਪ ਸਿੰਘ ਜੌਹਲ ਪਿੰਡ ਜਨੇਤਪੁਰਾ ਜਿਲਾ ਲੁਧਿਆਣਾ ਨਾਲ ਹੈ ਜਿਸ ਨਾਲ ਪਿਆਰ ਦੇ ਹੁਲਾਰੇ ਲੈਂਦੀ ਵਿਆਹ ਦੇ ਸੁਪਨੇ ਦੇਖ ਰਹੀ ਸੀ .ਹੁਣ ਹੈਗਾ ਕੋਈ ਜਵਾਬ ਤਾ ਜਰੂਰ ਦੇਵੀ .

https://www.facebook.com/227960007253922/posts/3986254204757798/
07/09/2021

https://www.facebook.com/227960007253922/posts/3986254204757798/

112.5 ਕਿਲੋ ਕੋਕੀਨ ਨਾਲ ਕੈਨੇਡਾ-ਅਮਰੀਕਾ ਬਾਰਡਰ ਤੋ 24 ਸਾਲਾਂ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰ

ਫੋਰਟ ਏਰੀ, ੳਨਟਾਰੀਉ: ਨਾਰਥ ਓਨਟਾਰੀਓ ਵਿਖੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਓਨਟਾਰੀਓ ਦੇ ਫੋਰਟ ਏਰੀ ਕੈਨੇਡੀਅਨ ਬਾਰਡਰ ਤੋਂ 112.5 ਕਿਲੋ ਕੋਕੀਨ ਫੜੀ ਹੈ।

15 ਜੂਨ, 2021 ਨੂੰ, ਇੱਕ ਕਮਰਸ਼ੀਅਲ ਟਰੱਕ ਜੋਕਿ ਕਿਉਬਕ ਵਾਸੀ 24 ਸਾਲਾਂ ਪ੍ਰਦੀਪ ਸਿੰਘ ਚਲਾ ਰਿਹਾ ਸੀ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ, ਡਰਾਈਵਰ ਨੂੰ ਜਦੋਂ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਤਾ ਇਹ ਬਰਾਮਦਗੀ ਹੋਈ ਹੈ। ਕੋਕੀਨ ਡਫਲ ਬੈਗਾਂ ਦੇ ਅੰਦਰ ਸਟੋਰ ਕੀਤੀ ਹੋਈ ਸੀ, ਜਿਸਦਾ ਬਾਜ਼ਾਰ ਮੁੱਲ 14 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ।

ਆਰਸੀਐਮਪੀ ਵੱਲੋ 24 ਸਾਲਾਂ ਪ੍ਰਦੀਪ ਸਿੰਘ ਲਾਸੈਲ ਕਿਉਬਕ (Lasalle, Quebec) ਵਾਸੀ ਨੂੰ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਤਹਿਤ ਚਾਰਜ ਕੀਤਾ ਗਿਆ ਹੈ। ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਕੈਨੇਡਿਅਨ ਅਧਿਕਾਰੀ ਪਿਛਲੇ ਕੁੱਝ ਅਰਸੇ ਤੋਂ ਲਗਾਤਾਰ ਨਸ਼ਿਆ ਦੀਆਂ ਬਰਾਮਦਗੀਆਂ ਕਰ ਰਹੇ ਹਨ ਅਤੇ ਲਗਾਤਾਰ ਵੱਡੀ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ ਹੋ ਰਹੇ ਹਨ ।

ਕੁਲਤਰਨ ਸਿੰਘ ਪਧਿਆਣਾ

How punjabi drugs smuggler caught by Toronto police and where they were hiding drugs .
06/23/2021

How punjabi drugs smuggler caught by Toronto police and where they were hiding drugs .

ਆ ਗਈ ਵੀਡਿਓ ਟਰਾਂਟੋ ਪੁਲਿਸ ਨੇ ਪੰਜਾਬੀਆ ਦੀ ਕਰਤੂਤ ਦੀ ਲਾਈ ਨੁਮਾਇਸ਼। ਪੰਜਾਬ ਦੀ ਪੁਲਿਸ ਵਾਂਗ ਫੜੀ ਨਸ਼ੇ ਦੀ ਖੇਪ ਤੇ ਉਸ ਦੀ ਢੋਆ ਢੁਆਈ ਲਈ ਵਰ....

https://www.facebook.com/231742020175732/posts/4668156303200926/
05/15/2021

https://www.facebook.com/231742020175732/posts/4668156303200926/

ਪੰਜਾਬੀ ਸਣੇ ਦੋ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਭੜਕੇ ਗਲਾਸਗੋ ਦੇ ਲੋਕ, 8 ਘੰਟਿਆਂ ਦੇ ਰੋਸ ਮੁਜ਼ਾਹਰੇ ਪਿੱਛੋਂ ਸਕਾਟਲੈਂਡ ਪੁਲਿਸ ਨੇ ਦੋਵਾਂ ਨ....

Good news for temporary workers working in health and international students. https://www.facebook.com/167891083224996/p...
04/14/2021

Good news for temporary workers working in health and international students.

https://www.facebook.com/167891083224996/posts/4398250206855708/

Today Minister Mendicino announced a new pathway to permanent residence for over 90,000 essential workers and international student graduates who are actively contributing to Canada’s economy.

Starting May 6, 2021, this pathway will allow eligible international graduates, who studied in Canada, as well as temporary workers in health care and other essential occupations, to apply for permanent residence.

We will accept applications under these policies from May 6 - November 5 2021, or until a program stream has reached its limit:
• 20,000 temporary foreign workers in health care
• 30,000 temporary foreign workers in selected essential occupations
• 40,000 international graduates

Please note: to support the vitality of Francophone minority communities, 3 additional streams with no application limit have also been launched for French-speaking or bilingual candidates.

Learn more about the new pathway to permanent residency for over 90,000 essential temporary workers and international graduates: https://www.canada.ca/en/immigration-refugees-citizenship/news/2021/04/new-pathway-to-permanent-residency-for-over-90000-essential-temporary-workers-and-international-graduates.html

Respect given by white people to our community. Now days turban become logo for bison
04/07/2021

Respect given by white people to our community. Now days turban become logo for bison

Sad news for student who wanna apply for permanent residence
03/18/2021

Sad news for student who wanna apply for permanent residence

https://www.facebook.com/1615678015329572/posts/2937037439860283/
03/13/2021

https://www.facebook.com/1615678015329572/posts/2937037439860283/

ਨੈੱਟਫਲਿਕਸ ਪਾਸਵਰਡ ਸ਼ੇਅਰ ਕਰਨ ‘ਤੇ ਪਾਬੰਦੀ ਲਗਾਉਣ ਲਈ ਟ੍ਰਾਇਲ ਕਰ ਰਿਹਾ ਹੈ। ਕਈ ਯੂਜ਼ਰਸ ਨੂੰ ਸਕਰੀਨ ‘ਤੇ ਲਿਖਿਆ ਨਜ਼ਰ ਆ ਰਿਹਾ ਹੈ, “ਜੇ....

Address

Mont-Royal, QC

Website

Alerts

Be the first to know and let us send you an email when Punjabi's in canada posts news and promotions. Your email address will not be used for any other purpose, and you can unsubscribe at any time.

Contact The Business

Send a message to Punjabi's in canada:

Videos

Share

Category


Other Mont-Royal travel agencies

Show All