Singh tour and travel

Singh tour and travel ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ

04/02/2024

SINGH TOUR AND TRAVEL 8591900049 9914300899

SINGH TOUR AND TRAVEL 8591900049 9914300899
31/12/2023

SINGH TOUR AND TRAVEL 8591900049 9914300899

ONLY DIWALI OFFERS
08/11/2023

ONLY DIWALI OFFERS

16/09/2023

ਅੱਜ ਕਲ ਸਬ ਤੋਂ ਜਰੂਰੀ ਮੁਦਾ ਖਾਸ ਕਰ ਕੇ ਮੋਗੇ ਜ਼ਿਲ੍ਹੇ ਦਾ ਇਹ ਬਣਾਇਆ ਹੈ ਕੇ ਪਿਕ ਡ੍ਰੌਪ ਬੰਦ ਕਰੋ

ਇਹ ਪਿਕ ਡ੍ਰੌਪ ਕਿਊ ਹੋਂਦ ਚ ਆਈ ਇਸ ਬਾਰੇ ਗੱਲ ਕਰਦੇ ਹਾਂ

ਪਹਿਲਾ ਇੰਡੀਓ ਕੈਨਡਈਨ ਬੱਸ ਸ਼ੁਰੂ ਹੋਏ
ਪੰਜਾਬ ਤੋਂ ਦਿੱਲੀ ਲਈ ਜਿਸ ਵਿਚ ਜਿਆਦਾ ਵੀਰ ਸਾਡੇ NRI ਹੈ ਸਫ਼ਰ ਕਰਦੇ ਸੀ ਲਗਾਤਾਰ ਬੱਸ ਦੇ ਗਿਨਤੀ ਜਿਆਦਾ ਹੁੰਦੀ ਗਏ ਤੇ ਸਾਡੇ ਹੈ ਤਾਏ ਚਾਚੇ ਭੈਣ ਭਰਾ ਉਸ ਤੇ ਸਫ਼ਰ ਕਰਨ ਲਗ ਗਏ ਆਪਣੇ ਧੰਦੇ ਨੂੰ ਸਰਮਾਏ ਦਾਰਾ ਦੇ ਹੱਥ ਤੇ ਆਪਨਾ ਰੋਜਗਾਰ ਜਾਂਦਾ ਦੇਖ ਅਸੀਂ ਵੀ one way ਟੈਕਸੀ ਦਾ ਕੰਮ ਸ਼ੁਰੂ ਕੀਤਾ ਬਹੁਤ ਕੁਝ ਸੁਨਣ ਨੂੰ ਮਿਲਿਆ ਆਪਣੀਆਂ ਤੋਂ ਕੇ ਡਰਾਈਵਰ ਸੌਂਦੇ ਨਹੀਂ ਨਸ਼ਾ ਸੇਲ ਕਰਦੇ ਹਨ ਗੱਡੀਆਂ ਵਿੱਚ ਪਰ ਅਸੀਂ ਮੇਹਨਤ ਕਰਨੀ ਨਹੀਂ shhadi ਵਿਸ਼ਵਾਸ਼ ਦਵਾਇਆ ਕੇ ਇਸ ਤਰਾਂ ਕੁਝ ਨਹੀਂ ਹੈ ਤੇ ਏਅਰਪੋਰਟ ਜਾਨ ਆਉਣ ਵਾਲੇ ਵੀਰਾ ਨੇ ਵੀ ਸਾਡਾ ਬਹੁਤ ਸਾਥ ਦਿਤਾ ਜਿਆਦਾ ਵੀਰ ਵਾਪਿਸ ਸਾਡੀਆਂ ਗੱਡੀਆਂ ਤੇ ਬੱਸ ਨੂੰ ਸ਼ਡ ਕੇ ਸਾਡੇ ਨਾਲ ਜੁੜ ਗਏ ਤੇ ਅਸੀਂ ਵੀ ਨਵੀਆਂ ਗੱਡੀਆਂ ਖਰੀਦਾ ਇਸ ਕੀਤੇ ਨੂੰ ਸ਼ਡ ਚੁੱਕੇ
ਡਰਾਈਵਰ ਵੀਰਾ ਨੂੰ ਕੰਮ ਮਿਲਿਆ ਤੇ ਅੱਜ ਉਹ ਆਪਣਾ ਪਰਿਵਾਰ ਵਧੀਆ ਪਾਲ ਰਹੇ ਹਨ
ਪਿਕ ਡ੍ਰੌਪ ਸੇਵਾ ਨਾਲ ਨਾ ਕੇ ਅਸੀਂ ਅਪਣਾ
ਕੰਮ ਸਹੀ ਕੀਤਾ ਸਗੋਂ ਹਰ ਇਕ ਨੂੰ ਸਫ਼ਰ ਸਸਤਾ ਕੀਤਾ
ਹਰ ਇਕ ਗੱਡਈ 2-3 ਸਾਲ ਤੋਂ ਜਿਆਦਾ ਪੁਰਾਣੀ ਨਹੀਂ ਹੈ ਤੇ ਸਾਰਿਆਂ ਗੱਡਈਆ ਸਰਕਾਰਾਂ ਦੁਆਰਾ ਬਣਾਏ ਕਾਨੂੰਨ ਦੇ ਉਂਸਾਰ ਹਨ ਸਬ ਪਰਮਿਟ ਕੋਲ ਹਨ
ਅਸੀਂ ਇਸ ਧੰਦੇ ਨੂੰ ਇਸ ਮੁਕਾਮ ਤਕ ਲੈ ਕੇ ਗਏ ਹਾਂ ਕਿ
ਇਸ ਦੇਨਾਲ ਅਸੀਂ ਦਿੱਲੀ ਜਾਣਾ ਆਉਣਾ ਵੀ ਬਹੁਤ ਸਸਤਾ ਕਰ ਦਿਤਾ ਇਹ ਸਾਡੇ ਸਾਰੇ ਵੀਰਾ ਦੇ ਮੇਹਨਤ ਤੇ ਤੁਹਾਡੇ ਸਹਿਜੋਗ ਨਾਲੇ ਹੋਇਆ ਮੇਹਨਤ ਕਿਤੀ ਪਾਰਕਿੰਗ ਚ ਗਰਮੀ ਸਰਦੀ ਕਟੀ ਤਾ ਅੱਜ ਅਸੀਂ ਇਸ ਕਾਬਲ ਹੋਏ ਹਾਂ

ਹੁਣ ਅੱਜ ਕਲ ਕੁਝ ਵੀਰ ਇਸ ਸਰਵਿਸ ਨੂੰ ਬੰਦ ਕਰਾਉਣਾ ਚਾਉਂਦੇ ਹਨ ਜੋ ਕੇ ਹੋ ਨਹੀਂ ਸਕਦੀ ਕਾਰਨ ਇਹ ਕ ਓਹਨਾ ਤੋਂ ਪਾਰਕਿੰਗ ਚ ਗਰਮੀ ਸਰਦੀ ਨਹੀਂ ਕਟੀ ਜਾਂਦੀ
ਓਹਨਾ ਨੇ ਆਪਣੇ ਆਪ ਨੂੰ ਸਮੈ ਨਾਲ ਨਹੀਂ ਬਦਲਿਆ ਤਾ ਅੱਜ ਉਸਦਾ ਕਰਨ ਅਸੀਂ ਨਹੀਂ ਹਾਂ ਜੇ ਇਹ ਧੰਦਾ ਘਾਟੇ ਦਾ ਤਾ ਹੋਰ ਕੰਮ ਕਰਲੋ ਜਾ ਕਿਸੇ ਵੀਰ ਨਾਲ ਰਲ ਕ ਕਮ ਕਰਲੋ ਅਸੀਂ ਤੁਹਾਡੇ ਨਾਲ ਹਾਂ

ਇਹ ਕੰਮ ਬੰਦ ਹੋ ਜਾਏਗਾ ਇਹ ਨਹੀਂ ਹੋਣਾ ਅਸੀਂ ਮੇਹਨਤ ਕਰ ਕ ਪਹਿਲਾ ਇਸਨੂੰ ਸ਼ਹਿਰਾਂ ਚ ਤੇ ਹੁਣ ਪਿੰਡਾਂ ਤਕ ਲੈ ਕ ਆਏ ਹਾਂ ਤਾ ਕ ਸਾਡੇ NRI ਵੀਰ ਆਪਣੇ ਪਿੰਡ ਤੋਂ ਇਹ ਸੇਵਾ ਲਈ ਸਕਣ
ਅਸੀਂ ਸਮਝਿਆ ਕ ਜਦ ਬਾਹਰ ਸਾਡੇ ਵੀਰ ਔਖੀ ਕਮਾਈ ਕਰਦੇ ਹਨ ਫੇਰ ਅਸੀਂ ਕਿਊ ਨਹੀਂ ਕਰ ਸਕਦੇ ਐੱਪ ਦੇ ਜੰਜਲ ਚੋਂ ਆਪਣੀ ਮੇਹਨਤ ਨਾਲ ਆਪ ਵੀ ਨਿਕਲੇ ਹਾਂ ਤੇ NRI ਵੀਰਾ ਦੇ ਹੋ ਰਹੀ ਲੁਟ ਨੂੰ ਬਚਨ ਚ ਕਾਮਜਾਬ ਹੋਏ ਹਾਂ

ਬੇਨਤੀ ਹੈ ਕੇ ਰਲ ਮਿਲ ਕ ਕੰਮ ਕਰਨ ਨੂੰ ਅਸੀਂ ਹਮੇਸ਼ਾ ਤੈਆਰ ਹਾਂ ਪਰ
ਫੁਲ ਰੇਟ ਦੇ ਨਾਮ ਆਪਣੀ ਜਾ ਕਿਸੇ ਵੀ NRI ਵੀਰ ਦੇ ਲੁਟ ਬਰਦਾਸ਼ਤ ਨਹੀਂ ਕਿਤੀ ਜਾਏਗੀ
ਅਪਨੀ ਮਰਜੀ ਨਾਲ ਕੋਈ ਵੀਰ ਫੁਲ ਰੇਟ ਜਾ ਜਿਨ੍ਹਾਂ ਮਰਜੀ ਰੇਟ ਦੇ ਕੇ ਆਪਣੇ ਕਿਸੇ ਯਾਰ ਦੋਸਤ ਭਰਾ ਦੇ ਟੈਕਸੀ ਲੈ ਕੇ ਜਾ ਸਕਦਾ ਹੈ ਸਾਨੂ ਕੋਈ ਐਤਰਾਜ ਨਹੀਂ ਹੈ

ਲਿਖਤਮ
ਟੈਕਸੀ ਡਰਾਈਵਰ/ਓਪਰੇਟਰ

15/08/2023
19/07/2023

SINGH TOUR AND TRAVEL 8591900049

Singh tour and travel 8591900049
19/07/2023

Singh tour and travel 8591900049

05/07/2023

Singh tour and travel 8591900049 9914300899

23/05/2023
15/05/2023
SINGH tour and travel 8591900049
24/10/2022

SINGH tour and travel 8591900049

Address

Mullnapur
Khanna
141415

Telephone

+918591900049

Website

Alerts

Be the first to know and let us send you an email when Singh tour and travel posts news and promotions. Your email address will not be used for any other purpose, and you can unsubscribe at any time.

Contact The Business

Send a message to Singh tour and travel:

Videos

Share

Category


Other Travel Companies in Khanna

Show All