Sidhu Trekker

Sidhu Trekker Africa Kilimanjaro
Europe elburs
Everest base camp 4time
Yunam peak
Kanamo peak
Friendship peak
(3)

28/04/2024

27/04/2024

ਪਿੰਡ ਹਰੀ ਨੌ

23/04/2024

Trek Route
6 may day 1 Arrival Day - Dehradun to Base Camp Sankri (210km drive)

7 may Day 2: Sankri to Dharkot Village by 16 km drive & Trek From Dharkoat to osla homestay (4 km trek)

8 may Day 3: Osla - Boslo (10 km trek)

9 may Day 4: Boslo to Har Ki Dun to Maninda Lake and back to Boslo (12 kms both side)

10 may Day 05: Boslo To Osla Gangad (10 km trek) seema camping

11 may Day 6: Gangad to Dharkoat Village (2 kms trek) Dharkoat to Sankri base camp (16 km drive) DEHRADUN

ਬਾਈ Jacknama - ਜੈਕਨਾਮਾ ਦੁਆਰਾ ਲਿਖਿਆ ਅਫਰੀਕਾ ਤੇ ਯੂਰਪ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਕੇ ਮਾਊਂਟ ਐਵਰੈਸਟ ਫ਼ਤਹਿ ਕਰਨ ਜਾ ਰਿਹਾ ਛੋਟੇ ਜ...
21/04/2024

ਬਾਈ Jacknama - ਜੈਕਨਾਮਾ ਦੁਆਰਾ ਲਿਖਿਆ

ਅਫਰੀਕਾ ਤੇ ਯੂਰਪ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਕੇ ਮਾਊਂਟ ਐਵਰੈਸਟ ਫ਼ਤਹਿ ਕਰਨ ਜਾ ਰਿਹਾ ਛੋਟੇ ਜੇ ਪਿੰਡ ਦਾ ਵੱਡਾ ਪਰਬਤ-ਆਰੋਹੀ Sidhu Trekker

ਗੁਰਪ੍ਰੀਤ ਸਿੰਘ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਕੋਟਕਪੂਰੇ ਦੇ ਪਿੰਡ ਹਰੀ ਨੌ ਵਿਖੇ 17 ਜਨਵਰੀ 1990 ਨੂੰ ਬਾਪੂ ਗੁਰਜੰਟ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਹੋਇਆ।ਘੁਮੱਕੜ ਜਗਤ'ਚ ਗਿਰੀ ਦੇ ਨਾਮ ਨਾਲ ਮਸ਼ਹੂਰ ਗੁਰਪ੍ਰੀਤ ਦੇ ਬਾਪੂ ਹੁਣੀ 6 ਭਰਾ ਹਨ ਤੇ ਵੱਡੇ ਟੱਬਰ ਕਾਰਨ ਉਹਨਾਂ ਦੇ ਘਰ ਤਕਰੀਬਨ ਦੋ ਦਰਜਨ ਜੀਆਂ ਦੀ ਰੋਟੀ ਇੱਕੋ ਚੁੱਲ੍ਹੇ ਪੱਕਦੀ ਰਹੀ ਹੈ।

ਸਿੱਧੂ ਨੇ ਦਸ ਤੇ ਬਾਰ੍ਹਾਂ ਜਮਾਤਾਂ ਕ੍ਰਮਵਾਰ 2007 ਤੇ 2009'ਚ ਲਾਗਲੇ DCM ਪਬਲਿਕ ਸਕੂਲ ਕੋਟਕਪੂਰੇ ਤੋਂ ਕੀਤੀਆਂ ਤੇ ਬੀਏ ਦੀ ਡਿਗਰੀ ਸਰਕਾਰੀ ਕਾਲਜ ਮੁਕਤਸਰ ਤੋਂ ਹਾਸਿਲ ਕੀਤੀ।ਪੜ੍ਹਨ ਦੇ ਸ਼ੌਂਕ ਤੇ ਫਲਸਫੇ ਨੂੰ ਜਾਣਨ ਦੇ ਚੱਸ'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2015'ਚ MA Philosophy ਕਰ ਲਈ।

ਨਿਮਨ ਮੱਧ ਵਰਗੀ ਪਰਿਵਾਰ ਚੋਂ ਆਉਣ ਕਰਕੇ ਗੁਰਪ੍ਰੀਤ ਨੇ ਰੋਟੀ ਸਿਰ ਹੋਣ ਲਈ 2017'ਚ ਬਾਬਾ ਫਰੀਦ ਐਜੂਕੇਸ਼ਨਲ ਕਾਲਜ ਦਿਓਣ ਤੋਂ ਬੀ.ਐੱਡ ਕਰ ਲਈ।ਇਹ ਪਹਿਲਾ ਸੈਸ਼ਨ ਸੀ ਜਦੋਂ ਬੀ.ਐੱਡ ਦੋ ਸਾਲ ਦੀ ਹੋਈ ਸੀ।ਇਹ ਦੋ ਸਾਲ ਉਹ ਕਿਤੇ ਨਾ ਜਾ ਸਕਿਆ ਤੇ ਕੋਰਸ ਦੀਆਂ ਫਾਇਲਾਂ,ਅਸਾਇਨਮੈਂਟਾਂ ਤੇ ਟੀਪੀਆਂ ਚ ਹੀ ਲੰਘ ਗਏ।

ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ,ਯੂਨੀਵਰਸਿਟੀ ਪੜ੍ਹਦਿਆਂ ਦੋਸਤਾਂ ਨਾਲ ਕਾਰ'ਚ ਜਦੋਂ ਸਿੱਧੂ ਨੂੰ ਵਾਇਆ ਸ੍ਰੀਨਗਰ ਐਂਟਰ ਹੋ ਕੇ ਮਨਾਲੀ ਵੱਲ ਦੀ ਬਾਹਰ ਨਿਕਲ ਕੇ ਪੈਂਗੋਗ ਲੇਕ ਤੱਕ ਲੱਦਾਖ ਜਾਣ ਦਾ ਮੌਕਾ ਮਿਲਿਆ ਤਾਂ ਉਦੋਂ ਹੀ ਉਸ ਅੰਦਰ ਪਹਾੜਾਂ ਦਾ ਇਸ਼ਕ ਆਪਣੀ ਅਲਖ ਜਗਾ ਗਿਆ।

2015'ਚ ਆਪਣੇ CD Deluxe ਤੇ ਸਿਰਨਾਵੀਏ ਗੁਰਪ੍ਰੀਤ ਬਰਾੜ ਦੇ ਸਪਲੈਂਡਰ ਦੀਆਂ ਮੁਹਾਰਾਂ ਲਾਹੌਲ ਸਪਿਤੀ ਵੱਲ ਮੋੜ ਦਿੱਤੀਆਂ ਤੇ ਕਾਜਾ,ਨਾਕੋ,ਤਾਬੋ,ਚੰਦਰਤਾਲ ਝੀਲ ਘੁੰਮਦਿਆਂ ਉਹ ਸਦਾ-ਸਦਾ ਲਈ ਪਹਾੜਾਂ ਦਾ ਹੋ ਕੇ ਰਹਿ ਗਿਆ।

2018'ਚ ਗੁਰਪ੍ਰੀਤ ਆਪਣੀ ਹਮਸਫ਼ਰ ਰਮਨਦੀਪ ਕੌਰ ਨਾਲ ਪ੍ਰੇਮ-ਵਿਆਹ ਦੇ ਬੰਧਨ'ਚ ਬੱਝ ਗਿਆ,ਪਰ 'ਪਰਬਤ-ਤਲਬ' ਇੰਨੀ ਪ੍ਰਬਲ ਤੇ ਤੀਬਰ ਸੀ ਕਿ ਵਿਆਹ ਦੇ ਤਿੰਨ ਮਹੀਨਿਆਂ ਬਾਅਦ ਹੀ ਉਹ ਪੰਜਾਬ ਸਰਕਾਰ ਵੱਲੋਂ Atal Bihari Vajpayee Institute of Mountaineering and Allied Sports ਦੇ ਮੈਕਲੌਡਗੰਜ ਸੈਂਟਰ'ਚ 28 ਦਿਨਾਂ ਦਾ ਬੇਸਿਕ ਪਰਬਤਾਰੋਹਣ ਕੋਰਸ ਕਰਨ ਲਈ ਚਲਿਆ ਗਿਆ,ਇੱਥੇ ਉਸ ਨੇ 6000 ਮੀਟਰ ਤੱਕ ਦੀਆਂ ਚੋਟੀਆਂ ਦੀ ਸਖ਼ਤ ਸਿਖਲਾਈ ਚੋਂ ਗੁਜ਼ਰਦਿਆਂ 'A ਗਰੇਡ' ਹਾਸਿਲ ਕੀਤਾ।

ਕੋਰਸ ਤੋਂ ਪਰਤਦਿਆਂ ਸਿੱਧੂ ਨੇ ਕੇਦਾਰਕੰਠਾ ਤੇ ਹਰ ਕੀ ਦੂਨ ਵਰਗੇ ਮਹੱਤਵਪੂਰਨ ਟਰੈਕ ਕੀਤੇ,ਪਰ ਉਹ ਇੱਥੇ ਰੁਕਣ ਵਾਲਾ ਕਿੱਥੇ ਸੀ!ਇਸ ਤੋਂ ਬਾਅਦ ਉਸ ਨੂੰ 'ਮਾਊਂਟ ਐਵਰੈਸਟ ਬੇਸ ਕੈਂਪ' ਟਰੈਕ ਦੀ ਦੱਸ ਪਈ ਤੇ 2020'ਚ ਜਨਮੀ ਵੱਡੀ ਧੀ ਅਲਫਨੀਰ ਕੌਰ ਦੇ ਜਨਮ ਵੇਲੇ ਇਕੱਠੇ ਹੋਏ ਸ਼ਗਨ ਦੇ ਪੈਸਿਆਂ ਚੋਂ 16,000 ਰੁਪਏ ਤੇ ਥੋੜ੍ਹੇ ਬਹੁਤ ਆਪਣੇ ਜੋੜ ਕੇ 70 ਹਜ਼ਾਰ'ਚ ਅੱਠ ਦਿਨਾਂ'ਚ ਹੋਣ ਵਾਲਾ ਟਰੈਕ ਆਪਣੇ ਮਿੱਤਰ ਹਰਜਿੰਦਰ ਸਿੰਘ ਅਬਲੂ ਨਾਲ ਲੋਕਾਂ ਨਾਲੋਂ ਚੌਥੇ ਹਿੱਸੇ ਪੈਸਿਆਂ ਦੇ ਖਰਚ ਤੇ ਅੱਧੇ ਸਮੇਂ'ਚ 10 ਮਾਰਚ 2020 ਨੂੰ ਫ਼ਤਹਿ ਕਰ ਦਿੱਤਾ।

ਸਤੰਬਰ 2020'ਚ ਗਿਰੀ ਨੇ ਲੱਦਾਖ਼ ਦੀ ਸਭ ਤੋਂ ਉੱਚੀ ਚੋਟੀ Mount Kun ਨੂੰ ਹੱਥ ਪਾ ਲਿਆ,ਮਾੜੇ ਭਾਗੀਂ ਇਸ ਵਾਰ ਉਸ ਨੂੰ ਅਸਫ਼ਲਤਾ ਹੱਥ ਲੱਗੀ,ਕਿਉਂਕਿ ਉਸ ਦੀ ਸਿਖਲਾਈ 6000 ਮੀਟਰ ਤੱਕ ਦੀਆਂ ਚੋਟੀਆਂ ਤੱਕ ਦੀ ਸੀ,ਪੰਗਾ ਉਸ ਨੇ 7 ਹਜ਼ਾਰ+ ਵਾਲੀ ਚੋਟੀ ਨਾਲ ਲੈ ਲਿਆ।ਉਹ ਬਿਮਾਰ ਹੋ ਗਿਆ ਤੇ ਦੁੱਭਰ ਹਾਲਾਤਾਂ'ਚ ਸ਼ੁਰੂਆਤੀ ਨਾਕਾਮੀ ਦਾ ਸੱਲ ਆਪਣੇ ਸੀਨੇ ਲੈ ਕੇ ਮੁੜਿਆ।ਪਰ ਉਸਨੇ ਇਸ ਗਮ ਨੂੰ ਗਲਤ ਕਰਨ ਕਈ ਟੈਕਨੀਕਲ ਵਿਧਾ(ਰੱਸਿਆਂ ਨਾਲ ਚੜ੍ਹ ਕੇ)ਦੀ ਬਹੁਤ ਹੀ ਮੁਸ਼ਕਿਲ ਚੋਟੀ 'Black Peak'(ਕਾਲਾਨਾਗ)ਨੂੰ ਸਰ ਕੀਤਾ,ਜਿਸ ਦੇ ਨਾਮ 6387 ਮੀਟਰ ਦੀ ਉਚਾਈ ਨਾਲ ਉੱਤਰਾਖੰਡ ਦੀਆਂ ਸਭ ਤੋਂ ਉੱਚੀਆਂ ਚੋਟੀ ਚੋਂ ਇੱਕ ਹੋਣ ਦਾ ਰਿਕਾਰਡ ਬੋਲਦਾ ਹੈ।

ਮਾਰਚ 2022'ਚ ਉਹ ਆਪਣੇ ਸਮੇਤ ਪੰਜ ਜਣਿਆਂ ਦਾ ਜਥਾ 'ਮਾਊਂਟ ਐਵਰੈਸਟ ਬੇਸ ਕੈਂਪ' ਲੈ ਕੇ ਗਿਆ,ਜਿਸ ਵਿੱਚ ਅਨੂਪਗੜ੍ਹੀਆ ਤੇ ਰਾਜਗੜ੍ਹ ਕੁੱਬਿਆਂ ਵਾਲਾ ਅੰਗਰੇਜ਼ ਰਿੰਪੀ(ਪੰਜਾਬ ਦਾ 'ਮੇਕਮਾਈਟਰਿਪ')ਸ਼ਾਮਲ ਸਨ।ਗਿਰੀ ਸੋਸ਼ਲ ਮੀਡੀਆ'ਤੇ ਆਪਣੇ ਹੁਣ ਤੱਕ ਦੇ ਸਫ਼ਰ ਦੀ ਪ੍ਰੇਰਣਾ ਦਾ ਸਿਹਰਾ ਵੀ ਹਰਜਿੰਦਰ ਅਨੂਪਗੜ੍ਹ ਨੂੰ ਹੀ ਦਿੰਦਾ ਹੈ।

ਇਸ ਤੋਂ ਬਾਅਦ ਸਿੱਧੂ ਨੇ Mountaineering ਨੂੰ ਪਰਫੈਸ਼ਨਲੀ ਅਪਣਾ ਲਿਆ ਤੇ ਸਤੰਬਰ 2022'ਚ ਆਲ ਇੰਡੀਆ ਲੈਵਲ ਦੇ ਇੱਕ ਗਰੁੱਪ ਦੀ ਅਗਵਾਈ ਕਰਦਿਆਂ 12 ਜਣਿਆਂ ਨੂੰ ਪਹਿਲਾਂ Mt. Yunam ਸਰ ਕਰਵਾਈ ਤੇ ਫੇਰ ਨਾਲ ਹੀ Mt. Kanamo'ਤੇ 100 ਮੀਟਰ ਰਾਸ਼ਟਰੀ ਝੰਡਾ ਲਹਿਰਾਉਣ ਦਾ ਰਿਕਾਰਡ ਬਣਾਇਆ ਜੋ ਇੰਡੀਆ,ਏਸ਼ੀਆ ਤੇ ਇੰਟਰਨੈਸ਼ਨਲ ਬੁੱਕ' ਆਫ਼ ਰਿਕਾਰਡਜ਼'ਚ ਦਰਜ਼ ਹੈ।ਇੰਨਾ ਹੀ ਨਹੀਂ ਮਾਊਂਟ ਐਵਰੈਸਟ ਬੇਸ ਕੈਂਪ'ਤੇ ਸਿੱਖ ਕੌਮ ਦੀ ਮਾਰਸ਼ਲ ਆਰਟ ਗੱਤਕੇ ਦੀ ਟੀਮ ਦੀ ਅਗਵਾਈ ਕਰਦਿਆਂ ਸਭ ਤੋਂ ਵੱਧ ਉਚਾਈ'ਤੇ ਗੱਤਕੇ ਦੇ ਜ਼ੌਹਰ ਦਿਖਾਉਣ ਦਾ ਵੀ ਇੰਟਰਨੈਸ਼ਨਲ ਰਿਕਾਰਡ ਬਣਾਇਆ।

ਦੁਨੀਆ ਭਰ ਨੂੰ ਇੱਕ ਇਕਾਈ ਮੰਨਦਿਆਂ ਅਕਤੂਬਰ 2022'ਚ ਗਿਰੀ ਨੇ ਤਨਜ਼ਾਨੀਆ ਸਥਿਤ ਅਫਰੀਕਾ ਦੀ ਸਭ ਤੋਂ ਉੱਚੀ ਤੇ ਲੁਪਤ ਹੋਏ ਜਵਾਲਾਮੁਖੀ ਮਾਊਂਟ ਕਿਲੀਮਜਾਰੋ ਨੂੰ ਤੇ ਅਗਸਤ 2023'ਚ ਰੂਸ ਸਥਿਤ ਯੂਰਪ ਦੀ ਸਭ ਤੋਂ ਚੋਟੀ ਮਾਊਂਟ ਏਲਬਰੱਸ ਸਰ ਕਰ ਮਾਰੀਆਂ।ਇਸ ਦਾ ਸਿਹਰਾ ਉਹ 'ਘੁਮੱਕੜਨਾਮਾ ਪਰਿਵਾਰ' ਨੂੰ ਦਿੰਦਾ ਹੈ।ਸਾਲ 2023'ਚ ਹੀ ਸਿੱਧੂ ਪਰਿਵਾਰ ਦੇ ਘਰ ਦੂਜੀ ਤੇ ਛੋਟੀ ਧੀ ਇਬਾਦਤ ਕੌਰ ਨੇ ਜਨਮ ਲਿਆ।

ਗੁਰਪ੍ਰੀਤ ਨੇ ਕੁਝ ਦਿਨ ਪਹਿਲਾਂ ਐਲਾਨ ਕਰ ਦਿੱਤਾ ਹੈ ਕਿ ਉਹ 2025'ਚ ਦੁਨੀਆ ਦੀ ਸਭ ਤੋਂ ਔਖੀ ਸਮਝੀ ਜਾਂਦੀ ਚੁਣੌਤੀ 'ਮਾਊਂਟ ਐਵਰੈਸਟ' ਨੂੰ ਫ਼ਤਹਿ ਕਰਨ' ਨੂੰ ਹੱਥ ਪਾਵੇਗਾ।ਗਿਰੀ ਚੜ੍ਹਦੀ ਕਲਾ'ਚ ਹੌਂਸਲੇ ਨਾਲ 'ਜੈਕਨਾਮਾ' ਨੂੰ ਦੱਸਦਾ ਹੈ ਕਿ ਜਾਂ ਤਾਂ ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰ ਕੇ ਮੁੜੇਗਾ ਤੇ ਜਾਂ ਫੇਰ ਮਰ ਕੇ! ਇਸ ਦੇ ਵਿੱਚ ਵਿਚਾਲੇ ਦੀ ਗੱਲ ਉਸ ਨੂੰ ਹਰਗਿਜ਼ ਮਨਜ਼ੂਰ ਨਹੀਂ ਹੈ!

ਇਸ ਦ੍ਰਿੜ ਇਰਾਦੇ ਦਾ ਕੌੜਾ ਸੱਚ ਇਹ ਹੈ ਕਿ ਮਾਊਂਟ ਐਵਰੈਸਟ ਚੜ੍ਹਨ ਦਾ ਖਰਚਾ ਘੱਟੋ-ਘੱਟ 30-35 ਲੱਖ ਹੈ ਤੇ ਦੋ ਧੀਆਂ ਦੇ ਬਾਪ ਤੇ ਚਾਰ ਕਿੱਲਿਆਂ ਵਾਲੇ ਅਤਿ ਸਧਾਰਨ ਪੇਂਡੂ ਜੱਟ-ਬੂਟ ਗਿਰੀ ਲਈ ਐਨਾ ਖਰਚਾ ਚੱਕਣਾ ਤਾਂ ਦੂਰ ਦੀ ਗੱਲ,ਸੋਚਣਾ ਵੀ ਗਵਾਰਾ ਨਹੀਂ ਹੈ।

ਇਸ ਮੰਤਵ ਲਈ ਉਸਦੀ ਸਾਰੀ ਦੀ ਸਾਰੀ ਟੇਕ 'ਦਾਨੀ ਪੰਜਾਬ' 'ਤੇ ਹੈ ਕਿ ਵਿੱਤੋਂ ਤਕੜੇ ਬੰਦੇ,ਉਦਯੋਗਿਕ ਘਰਾਣੇ ਤੇ ਉੱਘੇ ਦੇਸੀ ਬਰਾਂਡ ਉਸ ਨੂੰ ਸਪਾਂਸਰ ਕਰਨ।ਗਿਰੀ ਦਾ ਇਹ ਕਹਿੰਦੇ ਦਾ ਗੱਚ ਭਰ ਆਉਂਦਾ ਹੈ, 'ਬਾਹਰਲੇ ਸੂਬਿਆਂ ਚੋਂ ਮਾਊਂਟ ਐਵਰੈਸਟ 'ਤੇ ਜਾਣ ਵਾਲਿਆਂ ਦੀ ਪੰਜਾਬ ਚੋਂ ਅਕਸਰ ਬਾਂਹ ਫੜ੍ਹ ਲਈ ਜਾਂਦੀ ਹੈ,ਪਰ ਉਸ ਕੋਲ ਅਜੇ ਤੱਕ ਕੋਈ ਨਹੀਂ ਬਹੁੜਿਆ ਹੈ!'

ਮੈਂ ਗੁਰਪ੍ਰੀਤ ਸਿੰਘ ਸਿੱਧੂ ਨਾਲ ਸਿੱਧੇ ਸੰਪਰਕ ਲਈ ਉਸ ਦਾ ਸੰਪਰਕ ਨੰਬਰ 98773-63765 098558 70578
ਛੱਡ ਰਿਹਾ ਹਾਂ ਤੇ Jacknama - ਜੈਕਨਾਮਾ 2025 ਲਈ ਉਸ ਦੁਆਰਾ ਮਿੱਥੇ ਪਹਾੜ ਜਿੱਡੇ ਜ਼ੇਰੇ ਨੂੰ ਸਲਾਮ ਕਰਦਾ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹੈ।

ਮਦਦ ਲਈ ਲਿੰਕ

http://m-lp.co/gurpreet-12?utm_medium=native_message&utm_source=app

Share jaror karna *ਮਾਊਂਟ ਐਵਰੈਸਟ 'ਤੇ ਚੜ੍ਹਨ ਲਈ ਇੱਕ ਪੰਜਾਬੀ ਕਿਸਾਨ ਲੜਕੇ ਦੀ ਮਦਦ ਕਰੋ*ਮੈਂ ਗੁਰਪ੍ਰੀਤ ਸਿੰਘ ਸਿੱਧੂ ( ਸੋਸ਼ਲ ਮੀਡੀਆ ਸਿੱਧ...
21/04/2024

Share jaror karna

*ਮਾਊਂਟ ਐਵਰੈਸਟ 'ਤੇ ਚੜ੍ਹਨ ਲਈ ਇੱਕ ਪੰਜਾਬੀ ਕਿਸਾਨ ਲੜਕੇ ਦੀ ਮਦਦ ਕਰੋ*
ਮੈਂ ਗੁਰਪ੍ਰੀਤ ਸਿੰਘ ਸਿੱਧੂ ( ਸੋਸ਼ਲ ਮੀਡੀਆ ਸਿੱਧੂ ਟ੍ਰੈਕਰ) 33 ਸਾਲਾਂ ਦਾ ਪੰਜਾਬੀ ਕਿਸਾਨ ਲੜਕਾ ਹਾਂ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ ਰਿਹਾ ਹਾਂ। ਖੇਤੀ ਮੇਰਾ ਕਿੱਤਾ ਹੈ। ਪਹਾੜੀ ਚੜ੍ਹਨਾ ਮੇਰਾ ਜਨੂੰਨ ਹੈ।
ਮੈਂ 3 ਵਾਰ ਮਾਊਂਟ ਐਵਰੈਸਟ ਬੇਸ ਕੈਂਪ ਟ੍ਰੈਕ ਕੀਤਾ।
7 ਮਹਾਂਦੀਪ 7 ਉੱਚੀਆਂ ਚੋਟੀਆਂ ਵਿੱਚੋ ਅਫ਼ਰੀਕਾ ਅਤੇ ਯੂਰਪ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਕਿਲੀ ਮਨਜਾਰੋ ਅਤੇ ਮਾਊਂਟ ਐਲਬਰਸ 'ਤੇ ਚੜ੍ਹਿਆ। ਇੰਡੀਆ ਬੁੱਕ ਰਿਕਾਰਡ ਧਾਰਕ ਏਸ਼ੀਆ ਬੁੱਕ ਰਿਕਾਰਡ ਧਾਰਕ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਹੋਲਡਰ ਹਾਂ 098558 70578 9877363765
ਹੁਣ ਮੇਰਾ ਸੁਪਨਾ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਚੜ੍ਹਨਾ ਅਤੇ ਦੁਨੀਆ ਨੂੰ ਦਿਖਾਉਣਾ ਕਿ ਤੁਸੀਂ ਆਪਣੇ ਜਨੂੰਨ ਨਾਲ ਕੁਝ ਵੀ ਕਰ ਸਕਦੇ ਹੋ ਚਾਹੇ ਜੋ ਵੀ ਤੁਹਾਡੀ ਸਥਿਤੀ ਹੋਵੇ ਪਰ ਇਸਦੇ ਲਈ ਮੈਨੂੰ ਬਹੁਤ ਵੱਡੇ ਬਜਟ ਦੀ ਜ਼ਰੂਰਤ ਹੈ ਜੋ ਕਿ ਲਗਭਗ 35 ਤੋਂ 40 ਲੱਖ ਹੈ। ਕਿਉਂਕਿ ਮੈਂ ਬਹੁਤ ਛੋਟੇ ਕਿਸਾਨ ਪਰਿਵਾਰ ਤੋਂ ਆਇਆ ਹਾਂ ਇਸ ਲਈ ਇਸ ਵੱਡੇ ਫੰਡ ਦਾ ਪ੍ਰਬੰਧ ਕਰਨਾ ਮੇਰੇ ਲਈ ਅਸੰਭਵ ਹੈ, ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਚੁਣੌਤੀ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕਰੋ। april May 2025
ਤੁਸੀਂ ਇਸ ਲਿੰਕ 'ਦੇ ਵਿੱਚ ਮੇਰੀ ਮਦਦ ਕਰ ਸਕਦੇ ਹੋ ਭਾਵੇਂ ਤੁਹਾਡੀ ਮਦਦ ਕਿੰਨੀ ਵੀ ਵੱਡੀ ਜਾਂ ਛੋਟੀ ਕਿਉਂ ਨਾ ਹੋਵੇ। ਕਿਰਪਾ ਕਰਕੇ ਇਸ ਲਿੰਕ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੋ।
👇

I am Gurpreet Singh Sidhu ( Sidhu Trekker ) 33 Years Punjabi Farmer Boy who is Living in a small village Hari Nau, District Fridkot, Punjab, India . Farming is my Profession. Mountain climbing is my Passion.i want to show the world that you can so anything in your life no matter who you are. For

20/04/2024

Ready 6 may

20/04/2024

ਨਹਾਉਣ ਵਾਲਾ ਕੰਮ 🤪🫣🧗🧗‍♀️

🙏🏻🙏🏻
19/04/2024

🙏🏻🙏🏻

18/04/2024
15/04/2024

Har ki doon trek
Trek Route
6 may day 1 Arrival Day - Dehradun to Base Camp Sankri (210km drive)

7 may Day 2: Sankri to Dharkot Village by 16 km drive & Trek From Dharkoat to osla homestay (4 km trek)

8 may Day 3: Osla - Boslo (10 km trek)

9 may Day 4: Boslo to Har Ki Dun to Maninda Lake and back to Boslo (12 kms both side)

10 may Day 05: Boslo To Osla Gangad (10 km trek) seema camping

11 may Day 6: Gangad to Dharkoat Village (2 kms trek) Dharkoat to Sankri base camp (16 km drive) DEHRADUN

15/04/2024

ਸਾਹਿਤਕਾਰਾਂ ਦਾ ਕਮਰਾ
ਦੋ ਢਾਈ ਸਾਲ (ਚਿੱਟਾ ਸਿੱਧੂ)

ready kedarkantha trek 🏍️🧗‍♀️🙏🏻
11/04/2024

ready kedarkantha trek
🏍️🧗‍♀️🙏🏻

10/04/2024

ਘੁਮੱਕੜ ਮਿਲਣੀ (ਜਾਣ ਪਹਿਚਾਣ )
ਕੂਕਾਨੇਟ ਜੰਗਲ ਹੁਸਿਆਰਪੁਰ

10/04/2024

ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ Traveller Yadwinder Virk

08/04/2024

ਘੁਮੱਕੜ ਮਿਲਣੀ ਤੇ ਇਸ ਬਾਈ ਨੇ ਬਹੁਤ ਸੋਹਣਾ ਗਾਇਆ
Page follow Sidhu Trekker trekking karn lyi
Jagdeep Pandori

Kukanet ਘੁਮੱਕੜ ਮਿਲਣੀ ਤੇ ਜਾਣ ਲਈ ਤਿਆਰ
06/04/2024

Kukanet ਘੁਮੱਕੜ ਮਿਲਣੀ ਤੇ ਜਾਣ ਲਈ ਤਿਆਰ

04/04/2024

1 to 7 July
8 to 14 July
Kashmir Great Lake trek

🧗❤️🧗
02/04/2024

🧗❤️🧗

01/04/2024

*Kashmir Great Lakes Trek Itinerary*

*6 night -7 day Trek (Max Altitude 13,750 ft ).*


Difficulty:-Moderate to Difficult

Total Trek: -72km

30 june only night stay Srinagar

Day- July 1:- Drive Srinagar to Sonamarg
Distance:- 90km, Approx 3 to 4 hours
Altitude:- 7800 ft / 2400m

Day- July 2:- Sonamarg to Nichnai
Distance:- 11km , Approx 8 to 9 hours
Altitude:- 11,500ft / 3450m

Day- 3:- Nichnai to Vishansar Lake.
Distance:- 12km- Approx 7 to 8 hours
Altitude:- Nichnai pass 13100 ft./ 4000 m
Altitude:- Vishansar lake - 12000 ft / 3650m

Day - 4:- Vishansar to Gadsar.
Distane:- 14km - Approx 9 to 10 hours/
Altitude:- 12000ft / 3650m
Altitude:- Gadsar pass 13,750ft / 4,200m

Day - July 5 Gadsar to Satsar.
Distance:- 9km Approx 5 to 6 hours
Altitude:- 12000ft / 3650m

Day - 6:- Satsar to Gangabal.
Distance:- 11km - Approx 6 hours
Altitude:- 11,500ft / 3,500m
Altitude:- Zaj pass - 13000ft 3,950


Day - July 7:- Gangabal to Naranag.
Distance:- 15km/ Approx 7 to 8 hours Altitude:-7,450ft / 2,250m

Same Day Drive Naranag to Srinagar.

Distance:- 70km 3 hours

1 July morning food start

7 July lunch end
Daily 3 time food evening snacks

Srinagar to Srinagar up down jeep

Permission and Bima

Tent sleeping bag maters

20000

उड़ने दो परिंदों को अभी शोख़ हवा मेंफिर लौट के बचपन के ज़माने नहीं आतेIbaadat kaur sidhu 🙏🏻❤️
29/03/2024

उड़ने दो परिंदों को अभी शोख़ हवा में
फिर लौट के बचपन के ज़माने नहीं आते

Ibaadat kaur sidhu 🙏🏻❤️

25 april to 29 may ( ਉਤਰਾਂਖੰਡ ਵਿੱਚ ਟ੍ਰੈਕਿੰਗ + ਕੁੱਝ ਨਵੀਆਂ ਘਾਟੀਆਂ ਓਪਨ ਕੀਤੀਆਂ ਸਰਕਾਰ ਨੇ , ਸਾਰਾ ਉੱਤਰਾਖੰਡ ਘੁੰਮਾਗੇ 30 may to 26...
29/03/2024

25 april to 29 may ( ਉਤਰਾਂਖੰਡ ਵਿੱਚ ਟ੍ਰੈਕਿੰਗ + ਕੁੱਝ ਨਵੀਆਂ ਘਾਟੀਆਂ ਓਪਨ ਕੀਤੀਆਂ ਸਰਕਾਰ ਨੇ , ਸਾਰਾ ਉੱਤਰਾਖੰਡ ਘੁੰਮਾਗੇ

30 may to 26 june course 🧗🙏🏻❤️

1 July to 7 July Kashmir great lake trek group

1 August to 31 August leh 🧗🧗

September Himachal sevan lakes trek

October Everest base camp nepal

Sidhu Trekker
098558 70578

I've just reached 10K followers! Thank you for continuing support. I could never have made it without each and every one...
28/03/2024

I've just reached 10K followers! Thank you for continuing support. I could never have made it without each and every one of you. 🙏🤗🎉

ਧੰਨਵਾਦ ਜੋ ਭੈਣ ਭਰਾ ਜੁੜੇ ਨੇ ਨਾਲ 🙏🏻🧗❤️
EveryoneHighlight

ਇੱਕ ਵਾਰੀ ਫ਼ੇਰ (5 ਵੀ ਵਾਰ ਤਿਆਰੀ ) Mount Everest base camp share jaroor karna 🙏🏻ਜਾਣਕਾਰੀ ਲਈ 098558 70578Day 1 October Delhi ...
28/03/2024

ਇੱਕ ਵਾਰੀ ਫ਼ੇਰ (5 ਵੀ ਵਾਰ ਤਿਆਰੀ ) Mount Everest base camp share jaroor karna 🙏🏻

ਜਾਣਕਾਰੀ ਲਈ 098558 70578

Day 1 October Delhi to Kathmandu flight (Kathmandu night +dinner)

Day 2 October Kathmandu to lukla flight to phakding trek breakfast lunch dinner 4 pm soup 🍲

Day 3 October PHAKDING to namche bazar

Day 4 October Namche rest day

Day 5 October Namche to tyanboche

Day 6 October Tyanboche to dingboche

Day 7 October Dingboche rest day

Day 8 October Dingboche to lobouche

Day 9 October Lobouche to Grokshep to Everest base camp summit nd back Grokshep

Day 10 October Grokshep to kala pather summit nd down diboche

Day 11 October diboche to PHAKDING night

Day 12 October morning PHAKDING to lukla night

Day 13 October lukla to Kathmandu flight night stay Kathmandu +dinner

Day 14 October Kathmandu to delhi flight

( delhi to Kathmandu up down flight
Kathmandu 2 night stay + dinner

Kathmandu to lukla up down flight

Trekking food 3 time + soup + 2 time hot drinkking water

28/03/2024

ਸਾਹਿਤਕਾਰਾ ਦਾ ਕਮਰਾ

ਅੱਜ ਮਾਨਸਾ 🙏🏻
27/03/2024

ਅੱਜ ਮਾਨਸਾ 🙏🏻

26/03/2024

Krlo follow trekking lyi

ਜ਼ਿੰਦਗੀ ਖ਼ੂਬਸੂਰਤ ❤️🧗 alphneer kaur sidhu ibaadat kaur sidhu ❤️
26/03/2024

ਜ਼ਿੰਦਗੀ ਖ਼ੂਬਸੂਰਤ ❤️🧗 alphneer kaur sidhu
ibaadat kaur sidhu ❤️

26/03/2024

ਪੰਜਾਬ ਦੀਆਂ ਕੁੜੀਆਂ ਵ ਕਿਸੇ ਗੱਲੋ ਘੱਟ ਨਹੀਂ
International women day 8/3/2024
Mount Everest base camp done

Address

Ludhiana
151204

Alerts

Be the first to know and let us send you an email when Sidhu Trekker posts news and promotions. Your email address will not be used for any other purpose, and you can unsubscribe at any time.

Contact The Business

Send a message to Sidhu Trekker:

Videos

Share

Category


Other Tour Guides in Ludhiana

Show All