31/12/2023
ਅੱਜ ਸਾਲ ਦਾ ਆਖਰੀ ਦਿਨ ਹੈ
ਮੈਂ ਸੋਚਿਆ ਉਹਨਾਂ ਗੁਰੂ ਪਿਆਰਿਆਂ
ਦਾ ਧੰਨਵਾਦ ਕਰਾਂ ਜਿਹੜੇ ਮੇਰੇ
ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ ਅਤੇ ਮੇਰੀਆਂ ਖੁਸ਼ੀਆ
ਦੀ ਵਜਾਹ ਬਣੇ। ਉਹਨਾਂ ਸਭ ਵਿੱਚੋਂ ਤੁਸੀਂ ਵੀ ਖ਼ਾਸ ਹੋ ਆਪ ਜੀ ਦਾ ਬਹੁਤ ਬਹੁਤ
ਧੰਨਵਾਦ। ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਕਿਸੇ ਦੇ
ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ
ਮੈਂ ਮਾਫ਼ੀ ਚਾਹੁੰਦਾ ਹਾਂ।🙏💐🌹🙏
💐 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਆਉਣ ਵਾਲਾ
ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ
ਆਵੇ ਹਰ ਮਾਣੋ ਕਾਮਨਾ ਪੂਰੀਆਂ ਕਰੇ
ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹੋ
ਅਰਦਾਸ ਹੈ ਮੇਰੀ 👏
🙏🏻Parm ਸੰਧੂ🙏🏻
(Urban Travels Patiala ਪਟਿਆਲਾ)