Ramana Sandhu

Ramana Sandhu Contact information, map and directions, contact form, opening hours, services, ratings, photos, videos and announcements from Ramana Sandhu, Travel Company, Jalan Munshi Abdullah, Kuala Lumpur.

ਆਹ 3 ਬੰਦੇ ਸਿਰੇ ਦੇ ਠੱਗ ਨੇ ਵੀਰੋ ਮੇਰੀ ਹੱਡਬੀਤੀ ਆ ਕੋਈ ਝੂਠ ਨਹੀਂ  5 July 2020 ਰਾਤ ਨੂੰ ਅਸੀਂ ਸਾਰੇ ਦਾਰੂ ਪੀ ਰਹੇ ਸੀ ਇਸ ਪੱਗ ਆਲੇ (ਗੁਰਮ...
27/01/2021

ਆਹ 3 ਬੰਦੇ ਸਿਰੇ ਦੇ ਠੱਗ ਨੇ ਵੀਰੋ ਮੇਰੀ ਹੱਡਬੀਤੀ ਆ ਕੋਈ ਝੂਠ ਨਹੀਂ 5 July 2020 ਰਾਤ ਨੂੰ ਅਸੀਂ ਸਾਰੇ ਦਾਰੂ ਪੀ ਰਹੇ ਸੀ ਇਸ ਪੱਗ ਆਲੇ (ਗੁਰਮੀਤ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਠੁਲੇਵਾਲ )ਦੀ ਲੜਾਈ ਹੁੰਦੀ ਆ ਪਾਕਿਸਤਾਨੀ ਮੁੰਡਿਆਂ ਨਾਲ ਕੁਅਲਾਲੰਮਪੁਰ ਮਲੇਸ਼ੀਆ ਇਹ ਮੈਨੂੰ ਫ਼ੋਨ ਕਰਕੇ ਬੁਲਾਉਂਦਾ ਮਦਦ ਲਈ ਮੈਂ ਆਪਣੇ ਭਰਾਵਾਂ ਤੋਂ ਵੀ ਵੱਧ ਕਰਦਾ ਸੀ ਏਸ ਬੰਦੇ ਦਾ ਮੈਂ ਗਿਆ ਤੇ ਇਹਨੂੰ ਛੁਡਵਾ ਕੇ ਲਿਆਇਆ ਇਸਦੇ ਨਾਲ ਜੋ ਆ ਪਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਪੱਤੋਕੇ ਹੀਰਾ ਸਿੰਘ ਇਹ ਉਹਨਾਂ ਪਾਕਿਸਤਾਨੀ ਮੁੰਡਿਆ ਦਾ ਫ਼ੋਨ ਚੋਰੀ ਕਰ ਲਿਆਇਆ ।ਅਗਲੇ ਦਿਨ ਪਾਕਿਸਤਾਨੀ ਮੁੰਡੇ ਮੇਰੇ ਘਰ ਆਏ ਪੁਲਿਸ ਦੇ ਨਾਲ ਅਤੇ ਸਾਨੂੰ ਗਿਰਫਤਾਰ ਕਰਕੇ ਲੈ ਗਏ । ਭਰਾਵਾਂ ਵਾਂਗ ਸਮਝਦਾ ਹੋਣ ਕਰਕੇ ਗੁਰਮੀਤ ਸਿੰਘ ਨੂੰ ਮੈਂ ਪੁਲਿਸ ਸਾਹਮਣੇ ਸ਼ੋਅ ਨਹੀਂ ਕੀਤਾ। ਉਸ ਤੋਂ ਬਾਅਦ ਸਾਰੀ ਕਹਾਣੀ ਸ਼ੁਰੂ ਹੋਈ ਮੇਰੇ ਪਰਿਵਾਰ ਤੋਂ ਇੰਡੀਆ ਤੋਂ ਇਹਨਾ ਦੋਵਾਂ ਨੇ ਪੈਸੇ ਮੰਗਵਾਏ ਮੈਨੂੰ ਪੁਲਿਸ ਤੋਂ ਛੁਡਵਾਉਣ ਲਈ ਜੋ ਕਿ ਇਹ ਦੋਵੇ ਮਿਲ ਕੇ ਖਾ ਗਏ ਮੇਰੇ ਨਾਲ ਜੋ ਮੁੰਡਾ ਫੜਿਆ ਸੀ ਪੁਲਿਸ ਨੇ ਉਸਦੇ ਭਰਾ ਤੋਂ ਵੀ ਤਕਰੀਬਨ ੧ ਲੱਖ ਰੁਪਏ ਲੈ ਕੇ ਖਾ ਲਏ । ਹੁਣ ਤਕਰੀਬਨ ਛੇ ਮਹੀਨਿਆਂ ਤੋਂ ਮੈਂ ਇਹਨਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਕੋਈ ਰਾਹ ਨਹੀਂ ਦੇ ਰਹੇ । ਗੁਰਮੀਤ ਸਿੰਘ ਜੋ ਕਿ ਮੇਰੇ ਨਾਲ ਹੀ ਰਹਿੰਦਾ ਸੀ ਨੇ ਪਹਿਲਾ ਵੀ ਮੇਰੇ ਪੈਸੇ ਦੇਣੇ ਸਨ ਜੋ ਕਿ ਇਹ ਹੁਣ ਸ਼ਰੇਆਮ ਮੁੱਕਰ ਗਿਆ ਹੈ। ਹੁ ਚ ਅਸੀਂ ਇਹਨਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ । ਮੇਰੀ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਇਹੋਜੇ ਠੱਗਾਂ ਤੋਂ ਬਚੋ । ਮੈਂ ਇਹਨਾਂ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਸੀ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾ ਪਰ ਉਹਨਾ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ । ਜਿਸ ਮੁੰਡੇ ਦੇ ਘਰ ਇਹ ਲੜਾਈ ਤੋਂ ਬਾਅਦ ਰਹੇ ਉਸਦਾ ਵੀ ਘਰ ਦਾ ਸਮਾਨ ਵੇਚ ਕੇ ਭੱਜ ਆਏ ਅਤੇ ਉਸਦੇ ਘਰੋਂ ਸੋਨਾ ਵੀ ਚੋਰੀ ਕਰਕੇ ਲੈ ਗਏ। ਕਿਸੇ ਨੂੰ ਕੋਈ ਸ਼ੱਕ ਹੋਵੇ ਜਾ ਕੁਝ ਗਲਤ ਲਗਦਾ ਹੋਵੇ ਮੈਨੂੰ 9501810083 ਨੰਬਰ ਤੇ ਸੰਪਰਕ ਕਰ ਸਕਦੇ ਹੋ ।
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਇਹਨਾ ਠੱਗਾਂ ਦੇ ਜਾਲ ਵਿੱਚ ਨਾਂ ਫਸ ਜਾਵੇ ।

24/12/2020
28/10/2019
Explore Malaysia With Us
28/10/2019

Explore Malaysia With Us

23/09/2019

Are you Looking for Land Packages in Malasiya??

Malasiya Tour Packages and Transportation all over Malasiya

Our Services :-

* Limo service
* Airport Transfer
* Sightseeing Tours
* Bus and Van Rental
* Tour Guides
* Hotel Booking
* Airline Ticketing

Contact Us :- Desi Youngsters Travel & Tours

UG 46 Ground Floor ,Wilayah Complex,
Jalan Munshi Abdullah ,50100 ,
Kuala Lumpur, Malasiya .

Phone: +60 3 4031 0792
Contact Person:-
MR. Raman
+60 11 3965 9693
+60 19 783 5001
Contact for best deals
Email: [email protected]

23/09/2019

Kuala Lumpur Van Rental With Driver
Daily / City tour / Airport / Outstation

✈ Transport to / from KLIA or KLIA2
🚐 Van 10 seater
* Airport KLIA or KLIA2 to / from:
- Kuala Lumpur city RM140 / Way
- Genting Highlands RM450 two way + Waiting 4 Hours
- Cameron Highlands RM1250 two way or Full Day Tour
- Malacca RM 1050 Two Way Or Full Day Tour
- Kuala Lumpur city tour RM450 / day
- Kuantan RM530 / way
- Putrajaya RM450 City Tour 5 Hours
- Subang Sky Park RM110 / Way
- Kuala Gandah Elephant Santury RM650 Two way + 4 Hours Waiting
- Port Dikson RM 750 Two way or Full Day Tour

✈ Transport to / from KLIA or KLIA2
🚐 Van 16 Seater
* Airport KLIA or KLIA2 to / from:
- Kuala Lumpur city RM160 / Way
- Genting Highlands RM550 two way + Waiting 4 Hours
- Cameron Highlands RM1350 two way or Full Day Tour
- Malacca RM 1150 Two Way Or Full Day Tour
- Kuala Lumpur city tour RM550 / day
- Kuantan RM590 / way
- Putrajaya RM550 City Tour 5 Hours
- Subang Sky Park RM125 / Way
- Kuala Gandah Elephant Santury RM750 Two way + 4 Hours Waiting
- Port Dikson RM 850 Two way or Full Day Tour

This price includes toll, fuel, parking.

Pricing Can Be Negotiate

*Two Pricing is valid only if same day return

44 Seater buses also available Contact for more Details

* For booking and any further queries, please feel free to contact us:
📱WhatsApp/SMS/Call : +60 19 783 5001
📧Email: [email protected]

Address

Jalan Munshi Abdullah
Kuala Lumpur

Telephone

+60197835001

Website

Alerts

Be the first to know and let us send you an email when Ramana Sandhu posts news and promotions. Your email address will not be used for any other purpose, and you can unsubscribe at any time.

Contact The Business

Send a message to Ramana Sandhu:

Share

Category

Nearby travel agencies


Other Travel Companies in Kuala Lumpur

Show All

You may also like