Greater Mohali

Greater Mohali This page is for information abt your beautiful city
To permote your business, events, any crices happened, socaily attached with yours nears

01/02/2024
ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਦੀ ਖ਼ਬਰ ਸੁਣ ਕੇ ਦੁੱਖ ਹੋਇਆ…ਹਮਲੇ ਦੌਰਾਨ ਭਾਰਤੀ ਫੌਜ ‘ਚ ਕਰਨਲ ਮਨਪ੍ਰੀਤ ਸਿੰਘ ...
14/09/2023

ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਦੀ ਖ਼ਬਰ ਸੁਣ ਕੇ ਦੁੱਖ ਹੋਇਆ…ਹਮਲੇ ਦੌਰਾਨ ਭਾਰਤੀ ਫੌਜ ‘ਚ ਕਰਨਲ ਮਨਪ੍ਰੀਤ ਸਿੰਘ (ਜੋਕਿ ਖਰੜ ਹਲਕੇ ਦੇ ਰਹਿਣ ਵਾਲੇ ਸਨ)…ਸਮੇਤ ਇੱਕ ਜਵਾਨ ਤੇ ਇੱਕ ਪੁਲਸ ਦੇ DSP ਸ਼ਹੀਦ ਹੋ ਗਏ…ਪਰਮਾਤਮਾ ਅੱਗੇ ਅਰਦਾਸ ਪਰਿਵਾਰਾਂ ਨੂੰ ਹੌਂਸਲਾ ਤੇ ਹਿੰਮਤ ਬਖ਼ਸ਼ਣ…ਦੇਸ਼ ਖ਼ਾਤਰ ਆਪਣੇ ਫ਼ਰਜ਼ ਤੋਂ ਕੁਰਬਾਨ ਹੋਏ ਤਿੰਨੋਂ ਸ਼ਹੀਦਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦੇ ਹਾਂ…

ਦੱਸਿਆ ਗਿਆ ਕਿ...... ਇੱਕ ਮੂਵੀ ਥੀਏਟਰ ਵਿੱਚ ਇੱਕ ਛੋਟੀ ਫਿਲਮ ਦਿਖਾਈ ਗਈ ਜੋ ਕਮਰੇ ਦੀ ਛੱਤ ਦੇ ਸਨੈਪਸ਼ਾਟ ਨਾਲ ਸ਼ੁਰੂ ਹੋਈ। ਕੋਈ ਵਰਣਨ ਨਹੀਂ, ਕ...
23/08/2023

ਦੱਸਿਆ ਗਿਆ ਕਿ...... ਇੱਕ ਮੂਵੀ ਥੀਏਟਰ ਵਿੱਚ ਇੱਕ ਛੋਟੀ ਫਿਲਮ ਦਿਖਾਈ ਗਈ ਜੋ ਕਮਰੇ ਦੀ ਛੱਤ ਦੇ ਸਨੈਪਸ਼ਾਟ ਨਾਲ ਸ਼ੁਰੂ ਹੋਈ। ਕੋਈ ਵਰਣਨ ਨਹੀਂ, ਕੋਈ ਰੰਗ ਨਹੀਂ। ਬਸ ਇੱਕ ਚਿੱਟੀ ਛੱਤ. ਕਰੀਬ 6 ਮਿੰਟ ਤੱਕ ਇਹੀ ਸੀਨ ਚੱਲਦਾ ਰਿਹਾ ਜਦੋਂ ਫਿਲਮ ਦੇਖਣ ਵਾਲੇ ਨਿਰਾਸ਼ ਹੋਣ ਲੱਗੇ। ਕੁਝ ਨੇ ਸ਼ਿਕਾਇਤ ਕੀਤੀ ਕਿ ਫਿਲਮ ਉਨ੍ਹਾਂ ਦਾ ਸਮਾਂ ਬਰਬਾਦ ਕਰ ਰਹੀ ਹੈ ਅਤੇ ਕੁਝ ਨੇ ਫਿਲਮ ਛੱਡਣੀ ਸ਼ੁਰੂ ਕਰ ਦਿੱਤੀ ਹੈ। ਅਚਾਨਕ, ਕੈਮਰੇ ਦਾ ਲੈਂਜ਼ ਹੌਲੀ- ਹੌਲੀ ਚੱਲਣਾ ਸ਼ੁਰੂ ਹੋ ਗਿਆ ਜਦੋਂ ਤੱਕ ਉਹ ਹੇਠਾਂ ਫਰਸ਼ ਵੱਲ ਨਹੀਂ ਪਹੁੰਚਿਆ। ਇੱਕ ਛੋਟਾ ਬੱਚਾ ਜੋ ਅਪਾਹਜ ਜਾਪਦਾ ਸੀ, ਰੀੜ੍ਹ ਦੀ ਹੱਡੀ ਟੁੱਟਣ ਤੋਂ ਪੀੜਤ ਬੈੱਡ 'ਤੇ ਪਿਆ ਸੀ। ਕੈਮਰਾ ਫਿਰ ਹੇਠਾਂ ਦਿੱਤੇ ਸ਼ਬਦਾਂ ਨਾਲ ਛੱਤ 'ਤੇ ਵਾਪਸ ਪੈਨ ਕਰਦਾ ਹੈ: "ਅਸੀਂ ਤੁਹਾਨੂੰ ਇਸ ਬੱਚੇ ਦੀ ਰੋਜ਼ਾਨਾ ਦੀ ਗਤੀਵਿਧੀ ਦੇ ਸਿਰਫ 8 ਮਿੰਟ ਦਿਖਾਏ, ਸਿਰਫ 8 ਮਿੰਟ ਦਾ ਦ੍ਰਿਸ਼ ਜੋ ਇਹ ਅਪਾਹਜ ਬੱਚਾ ਆਪਣੀ ਜ਼ਿੰਦਗੀ ਦੇ ਸਾਰੇ ਘੰਟਿਆਂ ਵਿੱਚ ਵੇਖਦਾ ਹੈ, ਅਤੇ ਤੁਸੀਂ ਸ਼ਿਕਾਇਤ ਕੀਤੀ ਅਤੇ 6 ਮਿੰਟ ਲਈ ਵੀ ਸਬਰ ਨਹੀਂ ਕੀਤਾ, ਤੁਸੀਂ ਬਰਦਾਸ਼ਤ ਨਹੀਂ ਕਰ ਸਕੇ। ਇਸ 'ਤੇ ਨਜ਼ਰ ਰੱਖਣ ਲਈ.." ਕਦੇ- ਕਦੇ ਸਾਨੂੰ ਆਪਣੇ ਆਪ ਨੂੰ ਦੂਜਿਆਂ ਦੀਆਂ ਜੁੱਤੀਆਂ ਵਿੱਚ ਪਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਸਾਨੂੰ ਦਿੱਤੀਆਂ ਗਈਆਂ ਅਸੀਸਾਂ ਦੀ ਮਹੱਤਤਾ ਨੂੰ ਸਮਝਿਆ ਜਾ ਸਕੇ ਅਤੇ ਉਨ੍ਹਾਂ ਅਸੀਸਾਂ ਲਈ ਧੰਨਵਾਦ ਕਰੀਏ ਜੋ ਅਸੀਂ ਮੰਨਦੇ ਹਾਂ।

21/08/2023

ਨਾ ਕਰਿਆ ਕਰੋ ਯਾਰ ਏਦਾਂ........
Love your city, clean your srounding...

28/07/2023

ਬਾਹਰਲਿਆਂ ਦੇ ਦੁੱਖ, ਉਹ ਵੀ ਗਾ ਕੇ........

Dr. Sandeep Garg IPS took charge as SSP SAS Nagar after paying obeisance at Gurudwara Shri Singh Shaheeda Sahib Sohana.ਡ...
17/11/2022

Dr. Sandeep Garg IPS took charge as SSP SAS Nagar after paying obeisance at Gurudwara Shri Singh Shaheeda Sahib Sohana.

ਡਾ: ਸੰਦੀਪ ਗਰਗ ਆਈ.ਪੀ.ਐਸ. ਨੇ ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾ ਸਾਹਿਬ ਸੋਹਾਣਾ ਵਿਖੇ ਮੱਥਾ ਟੇਕਣ ਉਪਰੰਤ ਐਸ.ਏ.ਐਸ.ਨਗਰ ਵਜੋਂ ਅਹੁਦਾ ਸੰਭਾਲ ਲਿਆ।

ਅਸੀ ਸਿੱਧੂ ਮੁਸੇਵਾਲਾ ਨੂੰ ਅਪਣੀਆਂ ਦਿਲ ਦੀਆ ਗਹਿਰਾਈ ਵਿੱਚੋਂ ਸੱਚੀ ਸ਼ਰਧਾਂਜਲੀ ਭੇਟ ਕਰਦੇ ਹਾਂ!
08/06/2022

ਅਸੀ ਸਿੱਧੂ ਮੁਸੇਵਾਲਾ ਨੂੰ ਅਪਣੀਆਂ ਦਿਲ ਦੀਆ ਗਹਿਰਾਈ ਵਿੱਚੋਂ ਸੱਚੀ ਸ਼ਰਧਾਂਜਲੀ ਭੇਟ ਕਰਦੇ ਹਾਂ!

08/05/2022

Charming ਵੀਡੀਓ

ਸ਼੍ਰੀ ਵਿਵੇਕ ਸ਼ੀਲ ਸੋਨੀ (IPS) ਜੀ ਵਲੋਂ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਦਾ ਚਾਰਜ ਸੰਭਾਲਿਆ ਗਿਆ।
01/04/2022

ਸ਼੍ਰੀ ਵਿਵੇਕ ਸ਼ੀਲ ਸੋਨੀ (IPS) ਜੀ ਵਲੋਂ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਦਾ ਚਾਰਜ ਸੰਭਾਲਿਆ ਗਿਆ।

29/03/2022
29/03/2022

Chandigarh traffic police averaging people by singing........ Good job

Vote for your children......
17/02/2022

Vote for your children......

20/12/2021

ਸਬਰਵਾਲ ਜੀ, 13 13 ਮਿਸ਼ਨ ਦੇ ਤਹਿਤ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ......... ਵਾਹਿਗੁਰੂ ਜੀ ਕਾ ਖਾਲਸਾ ਕੀ ਫਤਹਿ

   CDS ਨੂੰ ਸਲਾਮ
09/12/2021



CDS ਨੂੰ ਸਲਾਮ

13/06/2021

ਮਾਂ ਦੀ ਮਮਤਾ ਦੇਖੋ ❤️✅ ਜਦੋ ਤੱਕ ਪਤਾ ਸੀ ਬੱਚਿਆਂ ਦੀ ਗਲਤੀ ਹੈ ਉਦੋ ਤੱਕ ਚੁੱਪ ਰਹੀ…ਪਰ ਜਦੋ ਪਤਾ ਲੱਗਾ ਹੁਣ ਇਹਨਾਂ ਨੂੰ ਮਾਰੂਗਾ ਉਦੋ ਹੀ ਹਰਕਤ ਵਿੱਚ ਆਈ

28/05/2021

30 seconds pass reordered in America
Moon covered sun for 5 seconds
Very close veiw of

08/05/2021

From 10 may 2021 -19 new guidelines district

03/05/2021

24/03/2021
Be safe residents
19/03/2021

Be safe residents

28/02/2021

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

ਖਰੀਦਣ, ਵੇਚਣ ਵਾਲਿਆਂ ਨੇ ਨਹੀਂ ਸਮਝਣਾ ਸਾਨੂੰ ਹੀ ਸਾਵਧਾਨੀ ਵਰਤਣੀ ਪੈਣੀ ਹੈ🙏🏻 ਬੇਨਤੀ ਕੀਤੀ ਜਾਂਦੀ ਹੈ ਕਿ ਅੱਜ 16 ਫਰਵਰੀ 2021 ਦਿਨ ਬੁੱਧਵਾਰ ਨ...
16/02/2021

ਖਰੀਦਣ, ਵੇਚਣ ਵਾਲਿਆਂ ਨੇ ਨਹੀਂ ਸਮਝਣਾ ਸਾਨੂੰ ਹੀ ਸਾਵਧਾਨੀ ਵਰਤਣੀ ਪੈਣੀ ਹੈ🙏🏻 ਬੇਨਤੀ ਕੀਤੀ ਜਾਂਦੀ ਹੈ ਕਿ ਅੱਜ 16 ਫਰਵਰੀ 2021 ਦਿਨ ਬੁੱਧਵਾਰ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ ਅਗਲੇ ਕੁਝ ਦਿਨਾਂ ਤੱਕ ਬੱਚਿਆਂ ਨੂੰ ਆਪਣੀ ਮੋਟਰ ਸਾਈਕਲ ਦੇ ਅੱਗੇ ਬੈਠਾ ਕੇ ਸਫ਼ਰ ਨਾ ਕਰੋ, ਅਤੇ ਗੱਡੀ ਹੌਲੀ ਚਲਾਓ.ਪਤੰਗ ਅਤੇ ਧਾਗੇ (ਡੋਰ) ਤੋਂ ਸਾਵਧਾਨ ਰਹੋ, ਹੈਲਮੇਟ ਲਗਾ ਕੇ ਸਫ਼ਰ ਕਰੋ.ਗਰਦਨ ਦੁਆਲੇ ਇਕ ਮਫਲਰ ਲਗਾਓ ਕਿਉਂਕਿ ਇਸ ਨਾਲ ਧਾਗਾ ਜਾਂ ਡੋਰ ਤੁਹਾਡਾ ਗਲ਼ਾ ਨਹੀਂ ਕੱਟ ਸਕਦਾ.ਕਿਰਪਾ ਕਰਕੇ ਇਹ ਸੰਦੇਸ਼ ਆਪਣੇ ਜਾਣ-ਪਛਾਣ ਵਾਲਿਆਂ ਨੂੰ ਵੀ ਭੇਜੋ,,, ਤੁਹਾਡੀ ਸੇਵਾ ਵਿੱਚ,,

ਇੱਕ ਹੋਰ ਯੱਭ ਖੜ੍ਹਾ ਹੋਗਿਆਬਾਹਰਲੇ ਵਿਗਿਆਨੀ ਕਲਪ ਰਹੇ ਕਿ ਧਰਤੀ 24 ਘੰਟਿਆਂ ਤੋਂ ਪੈਹਲਾਂ ਹੀ ਸੂਰਜ ਦੁਆਲੇ ਆਬ਼ਦਾ ਚੱਕਰ ਪੂਰਾ ਕਰ ਰਹੀ। 24 ਘੰਟੇ...
09/01/2021

ਇੱਕ ਹੋਰ ਯੱਭ ਖੜ੍ਹਾ ਹੋਗਿਆ

ਬਾਹਰਲੇ ਵਿਗਿਆਨੀ ਕਲਪ ਰਹੇ ਕਿ ਧਰਤੀ 24 ਘੰਟਿਆਂ ਤੋਂ ਪੈਹਲਾਂ ਹੀ ਸੂਰਜ ਦੁਆਲੇ ਆਬ਼ਦਾ ਚੱਕਰ ਪੂਰਾ ਕਰ ਰਹੀ। 24 ਘੰਟੇ ਚੋਂ 0.5 ਮਿਲੀਸਕਿੰਟ ਘੱਟਦੇ ਜਾ ਰਹੇ ਆ, ਭਾਵ ਧਰਤੀ ਨੇ ਸੂਰਜ ਦਆਲੇ 2020 ਦੇ ਅੱਧ 'ਚ ਰੇਸ ਫੜ੍ਹਲੀ ਸੀ।
ਵਿਗਿਆਨ ਨੂੰ ਪਰਮਾਣੂ ਘੜੀ ਦਾ ਟੈਅਮ ਮੁੜ ਸੈੱਟ ਕਰਨਾ ਪੈ ਸਕਦਾ, ਤੇ ਜੇ ਏਦਾਂ ਹੀ ਰਿਹਾ ਤਾਂ ਸਭ ਕੁੱਝ
ਦਬੜੂ-ਘੁਸੜੂ ਹੋ ਸਕਦਾ ਤੇ ਹੋ ਕਿਵੇਂ ਸਕਦਾ!!!
ਆਬ਼ਦਾ ਡਮਾਕ ਬੀ ਜਰੂਰ ਵਰਤਿਓ....

Address

Greater Mohali
Mohali
140301

Telephone

+919876130004

Website

Alerts

Be the first to know and let us send you an email when Greater Mohali posts news and promotions. Your email address will not be used for any other purpose, and you can unsubscribe at any time.

Videos

Share


Other Tourist Information Centers in Mohali

Show All